Je pta honda

ਅਕਲ ਹੁਦੀ ਜੇ ਰਾਝੇ ਨੂ milk ਵੇਚ ਕੇ diary ਪਾ ਲੈਦਾ,,, ਪੜਿਆ ਹੁਦਾ ਜੇ ਅਖਰ ਚਾਰ ਰਾਝਾ ਗਲ ਕਾਨੂਨ ਦੀ ਜੇਬ ਚ' ਪਾ ਲੈਦਾ,,,, ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ court marrige ਕਰਵਾ ਲੈਦਾ,,,, ਕਾਸ਼ ਡੁਬਣ ਤੋ ਪਹਿਲਾ ਸੋਹਣੀ phone ਕਰਦੀ,,, ਮਹਿਵਾਲ boat ਤੇ ਮਗਵਾ ਲੈਦਾ,,,, ਜੇ ਪਤਾ ਹੁਦਾ ਬਗੀ ਨੇ ਧੋਖਾ ਦੇਣਾ,,, ਮਿਰਜਾ ਬਗੀ ਦੀ ਥਾ bullet ਮਗਵਾ ਲੈਦਾ ,,, ਮਜਨੂ ਨੂ ਪਤਾ ਹੁਦਾ ਸਿਰ ਉਸਦੇ ਪੈਣੇ ਪਥਰ,,,, ਓਹ ਸਿਰ ਤੇ helmet ਪਾ ਲੈਦਾ,,,,
 
Top