ਨਸ਼ੇਆ ਨੇ ਰੋਲ ਤੀ ਜਵਾਨੀ ਪੰਜਾਬ ਦੀ , ਕਰਦਾ ਨੀ ਅੱਜ ਕਲ ਕੋਈ ਵੀ ਕਮਾਈਆਂ __,
ਭੁਲ ਗਏ ਨੇ ਸਤਕਾਰ ਵੱਡੇਆਂ ਦਾ , ਯਾਦ ਰਹ ਗਈਆਂ ਨੇ ਬਸ ਇਸ਼ਕ਼ ਪੜ੍ਹਾਈਆਂ __,
ਮਾਪੇਆਂ ਦੀ ਮੇਹਨਤ ਵਾਲਾ ਪੈਸਾ , ਪੁਠੇ ਕੰਮਾ ਚ ਉੜਾਈ ਜਾਂਦੇ ਨੇ ____,
ਕੋਈ ਸ਼ਰਾਬ ,ਕੋਈ ਸਮੈਕ ਤੇ ਕੋਈ ਆਸ਼ਕ਼ੀ ਚ ਹੀ ਜਿੰਦਗੀ ਲੰਘਾਈ ਜਾਂਦੇ ਨੇ ___,
© jass chahaL™