ਹਾਏ jaggi ਲੋਕਾਂ ਵਿੱਚ

jaggi37

ਜਿੰਦ ਜਾਨ
ਅਸੀਂ ਜਿਨਾਂ ਲਈ ਦੂਆ ਮੰਗੀ, ਚੁੱਕ-ਚੁੱਕ ਪੱਲੇ,
ਬੱਸ ਥੋੜਾ ਕੂ ਫਰਕ ਓ ਸ਼ੈਤਾਨ ਅਸੀਂ ਚੱਲੇ,

ਹਾਏ ਸਾਡੀ ਲੋਹੇ ਤੱਕ ਪੋਂਹਚ,ਦਿੱਤੇ ਸੋਨੇ ਦੇ ਨਾ ਸ਼ੱਲੇ,
ਓਹੋ ਅੰਬਰਾਂ ਤੋਂ ਉੱਚੇ, ਅਸੀਂ ਧਰਤੀ ਤੋਂ ਥੱਲੇ,

ਹਾਏ jaggi ਲੋਕਾਂ ਵਿੱਚ,ਬੱਸ ਬਦਨਾਮ ਹੋਇਆ ਐਂਵੇ,

ਓਦੇ ਹੁੰਦਿਆਂ ਵੀ ਕੱਲੇ,ਓਦੇ ਮਗਰੋਂ ਵੀ ਕੱਲੇ,
ਹਾਏ ਮਗਰੋਂ ਵੀ ਕੱ
 
Top