Lyrics Jaan - Aarsh Benipal - 2016 - Full Lyrics [English + Punjabi Font]

  • Thread starter Thread starter userid97899
  • Start date Start date
U

userid97899

Guest
Karda Ae Gussa Meri Nikki Nikki Gal Da
Ehda Nahio Sohneya Pyaar Chalda
Karda Ae Gussa Meri Nikki Nikki Gal Da
Ehda Nahio Sohneya Pyaar Chalda
Kehna Chaha Dil Wali Mein , Dil Di Dilan Ch Reh Javee
Nitt Di Narazgi Teri , Meri Kad Ke Na Jaan Lai Javee
Nitt Di Narazgi Teri , Meri Kad Ke Na Jaan Lai Javee
ਕਰਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇਹਦਾਂ ਨਹੀਉ ਸੋਹਣਿਆ ਪਿਆਰ ਚੱਲਦਾ
ਕਰਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇਹਦਾਂ ਨਹੀਉ ਸੋਹਣਿਆ ਪਿਆਰ ਚੱਲਦਾ
ਕਹਿਣਾ ਚਾਹਾ ਦਿੱਲ ਵਾਲੀ ਮੈਂ , ਦਿੱਲ ਦੀ ਦਿਲਾਂ ਚ ਰਹਿ ਜਵੇ
ਨਿੱਤ ਦੀ ਨਰਾਂਜਗੀ ਤੇਰੀ , ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਂਜਗੀ ਤੇਰੀ , ਮੇਰੀ ਕੱਢ ਕੇ ਨਾ ਜਾਨ ਲੈ ਜਵੇ

Gallan Gallan Vich Deeve Dil Mera Todh Ve
Supne Na Deevi Mere Hanju'ya Ch Rorh Ve
Gallan Gallan Vich Deeve Dil Mera Todh Ve
Supne Na Deevi Mere Hanju'ya Ch Rorh Ve
Russeya Na Kar Sohneya , Kitte Kalleya Na Roona Pai Javee
Nitt Di Narazgi Teri , Meri Kad Ke Na Jaan Lai Javee
Nitt Di Narazgi Teri , Meri Kad Ke Na Jaan Lai Javee
ਗੱਲਾ ਗੱਲਾ ਵਿੱਚ ਦੇਵੇ ਦਿੱਲ ਮੇਰਾ ਤੌੜ ਵੇ
ਸੁਪਨੇ ਨਾ ਦੇਵੀ ਮੇਰੇਂ ਹੰਝੂਆ ਚ ਰੋੜ੍ਹ ਵੇ
ਗੱਲਾ ਗੱਲਾ ਵਿੱਚ ਦੇਵੇ ਦਿੱਲ ਮੇਰਾ ਤੌੜ ਵੇ
ਸੁਪਨੇ ਨਾ ਦੇਵੀ ਮੇਰੇਂ ਹੰਝੂਆ ਚ ਰੋੜ੍ਹ ਵੇ
ਰੁੱਸਿਆ ਨਾ ਕਰ ਸੋਹਣਿਆਂ , ਕਿਤੇ ਕੱਲਿਆ ਨਾ ਰੌਣਾਂ ਪੈ ਜਵੇ
ਨਿੱਤ ਦੀ ਨਰਾਂਜਗੀ ਤੇਰੀ , ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਂਜਗੀ ਤੇਰੀ , ਮੇਰੀ ਕੱਢ ਕੇ ਨਾ ਜਾਨ ਲੈ ਜਵੇ
 
Back
Top