Ishq Ishq Kyu Karee Dunia

  • Thread starter userid97899
  • Start date
  • Replies 1
  • Views 1K
U

userid97899

Guest
ਇਹ ਤਾਂ ਸੋਚਾਂ ਤੋਂ ਬਾਹਰ ਤੇ ਸਮਝਾਂ ਤੋਂ ਪਰੇ
ਤਾਂ ਵੀ ਇਸ਼ਕ ਇਸ਼ਕ ਖਬਰੇ ਕਿਉਂ ਦੁਨੀਆਂ ਕਰੇ
ਘਰ ਵਾਲਿਆਂ ਨੂੰ ਇਹ ਤਾਂ ਕਰ ਦਿੰਦਾ ਬੇ ਘਰੇ
ਤਾਂ ਵੀ ਇਸ਼ਕ ਇਸ਼ਕ ਖਬਰੇ ਕਿਉਂ ਦੁਨੀਆਂ ਕਰੇ
ਦੇਵੇ ਜਿੰਦਗੀ ਕਦੇ ਨਾ ਅਣਆਈ ਹੀ ਮਰੇ
ਤਾਂ ਵੀ ਇਸ਼ਕ ਇਸ਼ਕ ਖਬਰੇ ਕਿਉਂ ਦੁਨੀਆਂ ਕਰੇ
ਰੋਲ ਦੇਵੇ ਕਿੰਨੇ ਜਿੰਦਗੀ ਦੇ ਕੀਮਤੀ ਵਰੇ
ਤਾਂ ਵੀ ਇਸ਼ਕ ਇਸ਼ਕ ਖਬਰੇ ਕਿਉਂ ਦੁਨੀਆਂ ਕਰੇ
ਇਹ ਦੇ ਚੱਟੇ ਕੋਕੀਦੀਪ ਮੁੜ ਹੁੰਦੇ ਨਾ ਹਰੇ
ਤਾਂ ਵੀ ਇਸ਼ਕ ਇਸ਼ਕ ਖਬਰੇ ਕਿਉਂ ਦੁਨੀਆਂ ਕਰੇ,,,,,ਕੋਕੀਦੀਪ:tease4

image.jpg
 
Top