Insan mukaml ban jaie

ਜਿਹੜਾ ਪਿਆਰ ਕਰੇ ਇਤਬਾਰ ਕਰੇ
ਓਹਦੀ ਜਾਨ ਮੁਕੱਮਲ ਬਣਂ ਜਾਈਏ
ਜਹਿੜਾ ਕਿਸੇ ਤਰਾਂ ਵੀ ਥਿੜਕੇ ਨਾਂ
ਇਮਾਨ ਮੁਕੱਮਲ ਬਣਂ ਜਾਈਏ
ਭਗਵਾਨ ਬਣੇਂ ਜੋ ਫਿਰਦੇ ਨੇ
ਅਸੀਂ ਓਹਨਾਂ ਦੀ ਰੀਸ ਨਹੀ ਕਰਦੇ
ਆਪਣੀਂ ਤਾਂ "dosto" ਕੋਸ਼ਿਸ਼ ਹੈ
ਇੰਨਸਾਨ ਮੁਕੱਮਲ ਬਣਂ ਜਾਈਏ
 
Top