ਝੰਡਾ ਅਮਲੀ In ਕਨੇਡਾ

  • Thread starter userid97899
  • Start date
  • Replies 4
  • Views 1K
U

userid97899

Guest
.ਝੰਡਾ ਅਮਲੀ ਕਨੇਡਾ ਗਿਆ ਜੀ
.
.
.
ਪਰ ਉਸਨੂੰ ਅੰਗਰੇਜੀ ਨਹੀ ਸੀ ਆਉਂਦੀ
.
.
ਹੁਣ ਝੰਡੇ ਨੂੰ ਏਯਰਪੋਰਟ ਤੇ ਈ ਇੱਕ ਫਾਰਮ ਭਰਨ ਨੂੰ ਦਿੱਤਾ ਗਿਆ
.
.
ਅੰਗਰੇਜੀ ਨਾ ਆਉਣ ਕਰਕੇ ਉਹ ਆਪਣਾ ਫਾਰਮ ਇੱਕ ਅੰਗਰੇਜਨ ਤੋ ਭਰਾਨ ਲੱਗਾ ,
.
.
ਫਾਰਮ ਭਰਨ ਦੇ ਦੋਰਾਨ ਅੰਗਰੇਜਨ ਝੰਡੇ ਨੂੰ ਅੰਗਰੇਜੀ ਚ ਪੁਛਦੀ " NAME ?
.
ਝੰਡਾ " ਝੰਡਾ ਅਮਲੀ "
.
.
ਅੰਗਰੇਜਨ " OK , SEX ?
.
ਝੰਡਾ ਸ਼ਰਮਾ ਕੇ " ਜੀ ਕਰ ਲਈਦਾ "
.
ਅੰਗਰੇਜਨ " NO , I MEAN MALE OR FEMALE " ?
.
.
ਝੰਡਾ ਉਤਸ਼ਾਹਤ ਹੋ ਕੇ " ਜੀ ਜਿਹੜਾ ਮਰਜੀ ਆਜੇ ਚੱਕ ਦਈਦਾ "


:lol2 :lol2 :lol2 :lol2
 
Top