ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖੇ &#

ਦੋਸਤਾਂ ਦੀ ਭੀੜ ਵਿਚ ,ਅਸਲੋਂ ਮੈਨੂੰ ਭੁਲਾਇਆ ਸੀ,
ਕੋਈ ਵੀ ਨਾਂ ਸੀ ਕੋਲ ਜਦ,ਸਹਾਰਾ ਉਸ ਮੈਨੂੰ ਬਣਾਇਆ ਸੀ,
ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖੇ ਇਸੇ,
ਮੇਰੇ ਸਾਹਮਣੇ ਉਸ ਨੇ ਪਰ, ਗੈਰਾਂ ਨੂੰ ਅਪਣਾਇਆ ਸੀ,
 
Re: ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖ&#2631

deep thought..good one
 
Re: ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖ&#2631

nice one.....
 
Re: ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖ&#2631

nice..........
 
siraa
 
Back
Top