Ik Kuri Mainu Dewaana Kar Gi

Gill Saab

Yaar Malang
ਦਸਵੀਂ ਚ ਪੜਦਿਆਂ ਮੈਨੂੰ ਇੱਕ ਕੁੜੀ ਦੀਵਾਨਾ ਕਰ ਗਈ
ਜਿਸ ਦੀ ਭੋਲੀ ਭਾਲੀ ਤੱਕਣੀ “ਗਿੱਲ” ਨੂੰ ਘਾਇਲ ਕਰ ਗਈ
ਜਦ ਮੈਂ ਉਸ ਦੇ ਕੋਲ ਗਿਆ ਤਾਂ ਉਹ “ਗਿੱਲ” ਨੂੰ ਉਮਰਾਂ ਦਾ ਰੋਗ ਲਾ ਗਈ
ਉਸ ਰੋਗ ਦਾ ਨਾ ਤਾਂ ਕੋਈ ਇਲਾਜ ਆ ਤੇ ਨਾ ਹੀ ਕੋਈ ਦਵਾ
ਅੱਜ ਚਾਰ ਸਾਲ ਹੋ ਗਏ ਮੈਨੂੰ ਉਸ ਤੋਂ ਵਿਛੜੇ ਨੂੰ
ਤੇ ਮੈਂ ਅੱਜ ਵੀ ਇਸ ਰੋਗ ਦੇ ਇਲਾਜ ਲਈ
ਉਸ ਦੇ ਮੂੰਹੋਂ ਹਾਂ ਸ਼ਬਦ ਸੁਣਨ ਦੀ ਉਡੀਕ ਕਰ ਰਿਹਾ ਹਾਂ

by Parnam Gill
 
Top