I luv u !



ਲੜਕਾ : I Love U ਤੁਸੀ ਬਹੁਤ ਖੂਬਸੂਰਤ ਹੋ ..:dr

ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤ ਕੁੜੀ ਖੜੀ ਹੈ :o

ਲੜਕਾ ਪਿਛੇ ਮੁੜਕੇ ਦੇਖਦਾ ਹੈ..

ਲੜਕੀ ................... I Hate You...Flirty

ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ


ਹੁੰਦੇ ਤਾਂ ਪਿਛੇ ਮੁੜਕੇ ਕਦੇ ਨਾ ਦੇਖਦੇ... :thappar


MORAL.... ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ :jesse

ਪਰ Storyਅਜੇ ਬਾਕੀ ਹੈ_ :w

ਲੜਕ :ਤਾਂ ਫਿਰ ਇਸ

Diamond Ring ਦਾ ਕੀ ਕਰਾਂ:-?

ਲੜਕੀ : ਲਵੋ ਦਸੋ ਭਲਾ ਮੈ ਆਪਣੇSweetu ਨੂੰ ਮਜਾਕ
ਵੀ ਨਹੀ ਕਰ ਸਕਦੀ............ :an
 
Similar threads
Thread starter Title Forum Replies Date
H i luv u Jokes 3
R I luv my India Jokes 5
#m@nn# __I luv u Jokes 11
»SukhMani« I luv walking Jokes 10
»SukhMani« ER.s' Luv story Jokes 10

Similar threads

Top