ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕਰਕ&#2631

~¤Akash¤~

Prime VIP
ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕਰਕੇ ਰੋਕ..
ਜਿਹਦੀ ਖਾਤਿਰ ਲੜਦਾ ਸੀ ਓਹ ਛਡ ਚਲਿਆ ਹੁਣ ਤਾਨ੍ਹੇ ਦੇਣਗੇ ਤੈਨੂੰ ਲੋਕ....
ਅੱਜ ਤਕ ਆਪ ਦੁਖ ਸਹਿ ਕੇ ਵੀ ਦਿੰਦਾ ਰਿਹਾ ਦੂਸਰਿਆ ਨੂੰ ਖੁਸ਼ੀਆ...
ਕਮਲਿਆ ਹੁਣ ਛਡ ਦੁਨੀਆਦਾਰੀ ਅੱਜ ਆਪਣੇ ਬਾਰੇ ਵੀ ਕੁਝ ਸੋਚ


not mine
 

santok

Well-known member
Re: ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕ

very good,thanks for sharing.
 

Saini Sa'aB

K00l$@!n!
Re: ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕ

:wah nice one but who is the writer :kin
 

~¤Akash¤~

Prime VIP
Re: ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕ

doonoo
 
Top