Hor Kisse.. !

tsukhu

Princess Kidan

  • ਸੋਹ ਰੱਬ ਦੀ ਤੇਨੂੰ ਪਿਆਰ ਕੀਤਾ ਹੋਰ ਕਿਸੇ ਨੂੰ ਕਦੇ ਬੁਲਾਇਆ ਵੀ ਨਹੀ,_

    ਤੇਨੂੰ ਆਪਣੀ ਸਮਝ ਕਿ ਦਿੱਲ ਦਿੱਤਾ ਹੋਰ ਕਿਸੇ ਤੇ ਦਿੱਲ ਕਦੇ ਆਇਆ ਵੀ ਨਹੀ,_

    ਪਿਆਰ ਤੇਰੇ ਦੇ ਬੂਟੇ ਨੂੰ ਪਾਣੀ ਲਾਇਆ,ਹੋਰ ਬੂਟਾ ਪਿਆਰ ਦਾ ਲਾਇਆ ਹੀ ਨਹੀ,_

    ਤੇਰੀ ਯਾਦ ਵਿੱਚ ਰਹਿੰਦਾ ਮੇਂ ਸ਼ੇਅਰ ਲਿੱਖਦਾ ਹੋਰ ਅੱਜ ਤੱਕ ਸ਼ੇਅਰ ਬਣਾਇਆ ਹੀ ਨਹੀ,_

    ਤੂੰ ਕਹਿ ਪਾਗਲ ਜਾ ਕਹਿ ਝੱਲਾ ਗੁੱਸਾ ਗੱਲਾ ਤੇਰੀਆ ਤੇ ਕਦੇ ਆਇਆ ਹੀ ਨਹੀ,_
  • GU.....:y
 
Top