Lyrics Heeriyw Faqiriey...best romantic song i ever heard....

tejy2213

Elite


ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਯ਼ਾਦ ਆਵੇ ਤੇਰੀ ਵੇਖਾਂ ਜਦੋਂ ਚੰਦ ਮੈਂ, ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਦਾ ਤੂੰ ਤੇ ਲਾਲ਼ ਨੰਦ ਮੈਂ, ਕਾਸ਼ ਤੇਨੂੰ ਵੀ ਹੋਵਾਂ ਐਦਾਂ ਪਸੰਦ ਮੈਂ
ਕਾਤੋਂ ਨੀਂਦ ਚੋਂ ਜਗਾਇਆ ਨੀ ਪਰੋਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਦੇਖ਼ ਗੱਲ਼ ਤੇਰੀ ਕਰਦੇ ਨੇ ਤਾਰੇ ਵੀ, ਨਾਲੇ ਮੇਰੇ ਵੱਲਾਂ ਕਰਦੇ ਇਸ਼ਾਰੇ ਵੀ
ਇਹੀ ਯ਼ਾਰ ਮੇਰੇ ਇਹੀ ਨੇ ਸਹਾਰੇ ਵੀ, ਪਰ ਚੰਗੇ ਤੇਰੇ ਲਗ਼ਦੇ ਨੇ ਲਾਰੇ ਵੀ
ਸਾਨੂੰ ਰਾਹਾਂ ਚ ਨਾ ਰੌਲ਼ ਲਾਰੇ ਲੌਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਕੇਹਾ ਪਾਇਆ ਏ ਪਿਆਰ ਵਾਲਾ ਜਾਲ ਨੀ, ਜਿੱਥੇ ਜਾਵਾਂ ਤੇਰੀ ਯ਼ਾਦ ਜਾਂਦੀ ਨਾਲ ਨੀ
ਇਹ ਤਾਂ ਰੌਗ਼ ਮੈਂ ਅਵੱਲਾ ਲਿਆ ਪਾਲ਼ ਨੀ, ਸ਼ਾਮ ਪੈਂਦੇ ਈ ਦਿੰਦਾ ਏ ਦੀਵੇ ਬਾਲ਼ ਨੀ
ਮੇਰੀ ਮੱਨ ਅਰਜੋਈ ਅੱਗ ਲੌਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੋਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਮੈਂ ਤਾਂ ਚੀੜੀਆਂ ਨੂੰ ਪੁੱਛਾਂ ਕੁੱਝ ਬੌਲੋ ਨੀ, ਕਦੋਂ ਆਉ ਮੇਰੀ ਹੀਰ਼ ਭੇਦ ਖੋਲੌ ਨੀਂ
ਤੁਸੀ ਜਾਓ ਸੱਚੀ ਜਾਓ ਓਹਨੂੰ ਟੌਹਲੋ ਨੀਂ, ਜਾ ਕੇ ਫੁੱਲਾਂ ਵਾਲਾ ਜੰਗਲ ਫਰੌਲੋ ਨੀਂ
ਓਹ ਗੁਲਾਬ ਦੀਆਂ ਪੱਤੀਆਂ ਚ ਹੋਣੀਂ ਏ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਪਹਿਲਾਂ ਪੌਲੇ ਜਹੇ ਚੈਨ਼ ਤੂੰ ਚੁਰਾ ਲਿਆ, ਫੇਰ ਨੀਂਦ ਨੂੰ ਖ਼ਾਬਾਂ ਦੇ ਲੇਖੇ ਲਾ ਲਿਆ
ਸਾਡਾ ਦੁਨੀਆਂ ਤੋਂ ਸਾਥ ਵੀ ਛੁਡਾ ਲਿਆ, ਫੇਰ ਝਾਕਾ ਜਿਹਾ ਦੇ ਕੇ ਮੂੰਹ ਘੁਮਾ ਲਿਆ
ਕਿਵੇਂ ਪੁਣੇਂ ਜਜ਼ਬਾਤ ਸਾਡੇ ਪੌਣੀਏਂ, ਤੇਰਿ ਖੁਸ਼ਬੂ ਨਸ਼ੀਲੀ ਮਨ਼ ਮੌਹਣਿਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

ਇਹ "ਸਤਿੰਦਰ" ਜੋ ਗਾਉਂਦਾ ਇਹਨੂੰ ਗਾਣਂ ਦੇ, ਇਹ ਤਾਂ ਹੋ ਗਿਆ ਸ਼ੁਦਾਈ ਰੌਲਾ ਪਾਣਂ ਦੇ
ਬੱਸ ਪਿਆਰ ਵਾਲੀ ਛੱਤਰੀ ਤੂੰ ਤਾਣਂ ਦੇ, ਬਾਕੀ ਰੱਬ਼ ਜੋ ਕਰੇਂਦਾ ਕਰੀ ਜਾਣਂ ਦੇ
ਮੈਨੂਂ ਦਿਲ਼ ਚ ਵਸਾ ਲੈ ਪੱਟ ਹੋਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ
ਮੇਰੀ ਹੀਰੀਏ ਫ਼ਕੀਰੀਏ ਨੀ ਸੌਹਣੀਏਂ, ਤੇਰੀ ਖੁਸ਼ਬੂ ਨਸ਼ੀਲੀ ਮਨ਼ ਮੌਹਣੀਏਂ.......

:pr:pr:pr:pr:prlove this song
 

tejy2213

Elite
lao G haazir ae..............



meri heeriye faqiriye ni sohniye, teri khushboo nashili man mohniye
meri heeriye faqiriye ni sohniye, teri khushboo nashili man mohniye.......

yaad aavey teri vekha jado chand main, dise tu hi jado akhaan kara band main
mainu lagge Radha tu te Laal Nand main, kash tenu vi hova edda pasand main
kaato neend cho jagaya ni parohniye, teri khusbhoo nashili man mohniye
meri heeriye faqiriye ni sohniye, teri khushboo nashili man mohniye.......

Dekh gall teri karde ne taare vi, naale mere vallaa karde isharey vi
ehi yaar mere ehi ne saharey vi, par change tere lagdey ne laarey vi
sannu raaha ch na rol larey loniye, teri khushboo nashili man mohniye
meri heeriye faqiriye ni sohniye, teri khushboo nashili man mohniye.......

Keha paaya ei pyaar vala jaal ni, jithey jaanva teri yaad jandi naal ni
eh ta rog main avalla leya paal ni, sham pende hi denda ei deevey baal ni
meri mann arzoi agg loniye, teri khushboo nashili man mohniye
meri heeriye faqiriye ni sohniye, teri khushboo nashili man mohniye.......

Main ta Chirhiyaan nu aakhaa kush bolo ni, kado aau meri Heer bhed kholo ni
tusi jaao sachi jaao ohnu tollo ni, ja ke fullaan vala jungle farrollo ni
oh Gulaab diyan pattiyaan ch honi ei, teri khushboo nashili man mohniye
meri heeriye faqiriye ni sohniye, teri khushboo nashili man mohniye.......

pehla polley jahe chain tu chura leya, fer neend nu khwaabaa de lekhe la leya
sadda duniyaa to saath vi shurha leya, fer jhakkaa jeha de ke mooh ghuma leya
kive puney jazbaat sadde poniye, teri khushboo nashili man mohniye
meri heeriye faqiriye ni sohniye, teri khushboo nashili man mohniye.......

Eh "Satinder" jo gaunda ehnu gaan de, eh ta ho geya shudayee raula paan da
bass pyaar vali shatri tu taan dey, baki Rabb jo karenda kari jaan de
mainu dil ch vassa lei patt honiye, teri khushboo nashili man mohniye
meri heeriye faqiriye ni sohniye, teri khushboo nashili man mohniye.......

 
Top