"Happy Propose Day"

Taur Kaur

Member
ਕੀ ਕੀ ਤੈਨੂੰ ਕਹਿਣਾ ਮੈਂ Notes ਬਣਾਈ ਫਿਰਾਂ,
ਗੀਤਾਂ ਵਾਂਗੂੰ ਕਰਦੀ ਰਿਆਜ ਵੇ |
ਆਉਣਾ ਜਦੌ ਸਾਹਮਣੇ ਪਤਾ ਨੀ ਕੀ ਹੌ ਜਾਣਾ ,
ਮੂੰਹ ਚੌਂ ਨਿਕਲਣੀ ਨਾ ਚੰਦਰੀ ਅਵਾਜ ਵੇ |
ਕੌਈ ਪੜ ਨਾ ਲਵੇ ਮੇਰੀ ਸ਼ਾਇਰੀ ,
"ਸੈਣੀ" ਲਿੱਖੇ ਡਰ ਡਰ ਕੇ |
ਕਿਵੇ ਕਰੂ Propose ਕੂੜੀ ਸੌਚਦੀ ਆ ਰੌਜ ,
ਵੇ ਸ਼ੀਸ਼ੇ ਮੂਹਤੇ ਖੜ ਖੜ ਕੇ |​
 
Top