happy new year

*Amrinder Hundal*

Hundal Hunterz
ਘਿਓ ਦੀ ਥਾਂ ਤੇ ਸਮੈਕ
ਆ ਗਈ,
ਦੁੱਧ ਦੀ ਥਾਂ ਤੇ bear
ਫਿਰ ਕਿੱਦਾਂ ਕਈਏ
ਦੋਸਤੋ
happy new year?
ਅੱਜ ਧੀਆਂ ਭੈਣਾ ਸੇਫ
ਨਹੀਂ
ਹਰ ਪਾਸੇ ਹੈ fear
ਫਿਰ ਕਿੱਦਾਂ ਕਈਏ
ਦੋਸਤੋ
happy new year?
ਨਹੀਂ ਮਿਲਦਾ ਏ
ਇਨਸਾਫ ਕੋਈ
ਦਿਲ ਰੋਂਦਾ ਅੱਖ ਵਿੱਚ
tear
ਫਿਰ ਕਿੱਦਾਂ ਕਈਏ
ਦੋਸਤੋ
happy new year?
ਪਿੱਠ ਪਿੱਛੇ ਸਭ ਕਰਨ
ਬੁਰਾਈਆਂ
ਮੂੰਹ ਤੇ ਕਹਿੰਦੇ dear
ਫਿਰ ਕਿੱਦਾਂ ਕਈਏ
ਦੋਸਤੋ happy new year?
ਭ੍ਰਿਸ਼ਾਟਾਚਾਰ ਤੇ
ਰਿਸ਼ਵਤਖੋਰੀ
ਜਦੋਂ ਹੋਊਗੀ clear
ਫਿਰ ਕਹਾਂਗੇ ਦੋਸਤੋ
happy new year :
 
happpy new year:haha:happy
 

Attachments

  • Happy New Year 2013 Wallpaper-8.jpg
    Happy New Year 2013 Wallpaper-8.jpg
    160.3 KB · Views: 491
Top