Happy independence day everyone ...

→ ✰ Dead . UnP ✰ ←

→ Pendu ✰ ←
Staff member
ਸਾਰੇ ਖੁਸ਼ੀ ਆਜ਼ਾਦੀ ਦੀ ਮਾਣਦੇ ਸੀ
ਹੰਝੂ ਖੂਨ ਦੇ ਮੇਰਾ ਪੰਜਾਬ ਰੋਇਆ
ਛੇਵਾਂ ਲਹੂ ਦਾ ਸੀ ਦਰਿਆ ਵਗਿਆ
ਵੱਖ ਰਾਵੀ ਤੋਂ ਜਦੋਂ ਝਨਾਬ ਹੋਇਆ
ਲੱਖਾਂ ਲੋਕ ਸੀ ਸਦਾ ਦੀ ਨੀਂਦ ਸੌਂ ਗਏ
ਪੂਰਾ ਕਿਸੇ ਦਾ ਵੀ ਨਾ ਖੁਆਬ ਹੋਇਆ
ਵਾਰਸ ਉਹਨਾਂ ਦੇ ਅੱਜ ਗੁਲਾਮ ਸਿੰਘਾ ਜਿਹਨਾਂ ਕਰਕੇ ਸੀ ਦੇਸ਼ ਆਜ਼ਾਦ ਹੋਇਆ....

ਜਿਹਦਾ ਅੱਜ ਤੱਕ ਹੋਇਆ ਹਿਸਾਬ ਨਹੀਂ
ਅਸੀਂ ਦਿੱਲੀ ਦੰਗੇ ਦਾ ਕੀ ਕਰੀਏ
ਜਿਹਨੂੰ ਕਫਨ ਵੀ ਹੋਇਆ ਨਸੀਬ ਨਹੀਂ
ਉਸ ਜਿਸਮ ਨੰਗੇ ਦਾ ਕੀ ਕਰੀਏ
ਚੱਮ ਝੋਨਾ ਲਾ ਲਾ ਕਾਲ਼ਾ ਹੋ ਗਿਆ
ਅਸੀਂ ਤਿੰਨ ਰੰਗੇ ਦਾ ਕੀ ਕਰੀਏ.......
 
Top