Happy Independence Day 15th aug2013

♪ LaLLi ♪

Pêñdû™
Happy Independence day to all unpian

image.jpg
Jana-Gana-Mana-Adhinayaka, Jaya He
Bharata-Bhagya-Vidhata
Punjab-Sindhu-Gujarata-Maratha
Dravida-Utkala-Banga
Vindhya-Himachala-Yamuna-Ganga
Uchchhala-JaladthaTaranga
Tava Subha Name Jage
Tava Subha Ashisa Mage
Gahe Tava Jaya Gatha.
Jana-Gana-Mangala Dayaka, Jaya He
Bharata-Bhagya-Vidhata,
Jaya He, Jaya He, Jaya He,
Jaya Jaya Jaya, Jaya He
 
"We lost Guru Nanak sahib's Birth place, Martyrdom place of Guru Arjun Dev ji and many more other historical Gurdwara's and places in 1947. More than 2 million Sikhs lost their land, property, money and family members, including my own family. More than 5,00,000 were killed. We were divided and left wounded. Can we celebrate this with all fanfare?"

- Journalist Jarnail Singh
 
U

userid97899

Guest
ਆਜ਼ਾਦੀ ! 15 ਅਗਸਤ 1947 ਨੂੰ ਕਹਿੰਦੇ ਆਪਣਾ ਦੇਸ਼ ਭਾਰਤ ਆਜ਼ਾਦ ਹੋਇਆ ਸੀ ! ਬਹੁਤ ਜਸ਼ਨ ਮਨਾਇਆ ਗਿਆ ਹੋਣਾ ! ਲੱਡੂ ਵੰਡੇ ਗਏ ਹੋਣੇ ਆ ਪਰ ਇੱਕ ਸੂਬਾ ਖੂਨ ਦੇ ਹੰਝੂ ਵਹਾ ਰਿਹਾ ਸੀ ! ਹਾਂ ਜੀ , ਠੀਕ ਪਹਿਚਾਣਿਆ , ਸੂਬਾ ਸੀ ਪੰਜਾਬ ! 2 ਟੋਟੇ ਕਰ ਦਿੱਤਾ ਗਿਆ 15 ਅਗਸਤ 1947 ਨੂੰ !

ਭਾਵੇਂ ਏਸ ਗੱਲ ਦਾ ਦਰਦ ਸਮੇ ਨਾਲ ਠੰਡਾ ਪੈ ਗਿਆ ਪਰ ਅੱਜ ਵੀ ਅਸੀਂ ਓਹਨਾ ਥਾਵਾਂ ਤੋਂ ਵਾਂਜੇ ਰਹਿ ਗਏ ਆਂ ਜਿਥੇ ਸਾਡੇ ਪੁਰਖੇ ਜੰਮੇ ਪਲੇ ਸੀ - ਫਿਰ ਭਾਵੇਂ ਓਹ ਲਾਹੋਰ ਹੋਵੇ , ਯਾ ਰਾਵਲਪਿੰਡੀ , ਕਰਾਚੀ ਯਾ ਸਾਂਦਲਬਾਰ ,ਸ਼ੇਖੂਪੁਰਾ ਯਾ ਝੰਗ ਸਿਆਲ , ਨਨਕਾਣਾ ਸਾਹਿਬ ਯਾ ਮੁਲਤਾਨ , ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਬਣ ਗਿਆ ਜਿਸ ਵਿਚੋਂ ਸਮੇ ਦੀ ਮਾਰ ਕਾਰਣ ਬਾਅਦ ਵਿਚ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੀ ਅੱਡ ਅੱਡ ਹੋ ਗਏ ! ਪੰਜਾਬ ਤੇ ਟੋਟੇ ਕਰਕੇ ਆਜ਼ਾਦੀ ਲਈ ਤਾਂ ਕੀ ਲਈ !

ਸਾਲ ਬੀਤ ਦੇ ਗਏ , ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ , ਕਈ ਮਤੇ ਪਾਸ ਕੀਤੇ ਗਏ , ਕਿੰਨੇ ਹੀ ਮੰਤਰੀ ਬਣੇ ਪਰ ਅਫਸੋਸ ਇਹ ਹੈ ਕਿ ਆਪਣੇ ਮੁਲਕ ਦਾ ਲੋੜੀਂਦਾ ਸੁਧਾਰ ਨਈ ਹੋ ਸਕਿਆ ! ਅੱਜ ਇਕ ਪਾਸੇ ਪਰਧਾਨ ਮੰਤਰੀ ਆਜ਼ਾਦੀ ਦਾ ਭਾਸ਼ਨ ਦਿੰਦੇ ਨੇ ਬੁਲਟ ਪ੍ਰੂਫ਼ ਸ਼ੀਸ਼ੇ ਚ ਖੜ ਕੇ , ਦੂਜੇ ਪਾਸੇ ਹਿੰਸਕ ਘਟਨਾਵਾਂ ਹੁੰਦੀਆਂ ਨੇ , ਕਿ ਇਹ ਆਜ਼ਾਦੀ ਹੈ ?
ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਦੰਗੇ ਭੜਕੌਣੇ ,ਕਿ ਇਹ ਆਜ਼ਾਦੀ ਹੈ ?
ਆਈ.ਪੀ.ਏਸ ਤੇ ਆਈ .ਏ. ਏਸ ਅਫਸਰਾਂ ਨੂੰ ਅੰਗੂਠਾ ਛਾਪ ਮੰਤਰੀ ਬੰਦਰ ਵਾਂਗੂ ਨਚਾਉਂਦੇ ਨੇ , ਸਚ ਦਾ ਸਾਥ ਦੇਣ ਵਾਲੇ ਦਾ ਤਬਾਦਲਾ ਹੋ ਜਾਂਦਾ ਹੈ , ਸਸ੍ਪੇੰਡ ਹੋ ਜਾਂਦਾ ਹੈ , ਕੀ ਇਹ ਹੈ ਆਜ਼ਾਦੀ ?
ਪੋਲਿਸ ਮਹਿਕਮਾ ਲੋਕਾਂ ਦੀ ਸੁਰਖਿਆ ਲਈ ਹੋਂਦ ਚ ਲੈਉਂਦਾ ਗਿਆ ਸੀ , ਚੰਗੀ ਤਨਖਾਹ ਇਹਨਾ ਦੀ , ਫੇਰ ਵੀ ਚੋਂਕਾਂ ਤੇ ਖੜ ਕੇ 50 ਰੁਪਏ ਪਿਛੇ ਆਪਣਾ ਇਮਾਨ ਵੇਚ ਛਡ ਦੇ ਨੇ , ਕੀ ਇਹ ਹੈ ਆਜ਼ਾਦੀ ?

ਆਮ ਆਦਮੀ ਨੂੰ 3 ਚੀਜ਼ਾਂ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ - ਰੋਟੀ , ਕਪੜਾ , ਮਕਾਨ ਸਬਜੀਆਂ , ਦਾਲਾਂ , ਫਲ ਫਰੂਟ ਦੇ ਭਾ ਟੀਸੀ ਨੂੰ ਛੂ ਰਹੇ ਨੇ , ਲਖਾਂ ਭਿਖਾਰੀ ਨੰਗੇ ਧੜੰਗੇ ਸੜਕਾਂ ਤੇ ਭੀਖ ਮੰਗਦੇ ਦਿਖ ਜਾਂਦੇ ਨੇ , ਮਕਾਨ ਪਾਉਣਾ ਅੱਜ ਦੀ ਤਾਰੀਖ ਚ ਚੰਗੇ ਚੰਗੇ ਲੋਕਾਂ ਦੇ ਵੱਸੋਂ ਬਾਹਰ ਹੋ ਚੁੱਕਾ ਹੈ !ਇਹ ੩ ਆਮ ਜ਼ਰੂਰਤਾਂ ਹੀ ਜੇ ਆਵਾਮ ਨੂੰ ਨਈ ਮਿਲ ਸਕਦੀਆਂ ਤਾਂ ਧੱਠੇ ਖੂ ਚ ਵੜੇ ਆਜ਼ਾਦੀ !

ਪਾਕਿਸਤਾਨ , ਬੰਗਲਾਦੇਸ਼ , ਨੇਪਾਲ , ਭੁਟਾਨ ਆਦਿ ਨਾਲ ਆਪਣੇ ਆਪ ਨੂੰ ਤੋਲਣ ਵਾਲੇ ਭਾਰਤ , ਸ਼ਰਮ ਕਰ , ਸ਼ਰਮ , ਤੇਰੇ ਰਹਿਨੁਮਾਂ ਲੋਕਾਂ ਨੇ ਤੈਨੂੰ ਵੇਚ ਵੇਚ ਕੇ ਆਪਣਾ ਘਰ ਪੂਰਾ ਕਰ ਲਿਆ , ਧੱਜੀਆਂ ਉੜਾ ਦਿਤੀਆਂ ਤੇਰੀ ਇਜ਼ਤ ਆਬਰੂ ਦੀਆਂ , ਓਏ ਬੇਗਾਨੇ ਲੁੱਟਦੇ ਤਾਂ ਗੱਲ ਹੋਰ ਸੀ , ਤੈਨੂੰ ਤਾਂ ਆਪਣੀਆਂ ਨੇ ਹੀ ਲੁੱਟ ਲਿਆ ਤੇ ਕਰਤਾ ਤੈਨੂੰ ਆਜ਼ਾਦ ----ਸੱਚ ਤੋਂ ,ਇਮਾਨਦਾਰੀ ਤੋਂ , ਇਨਸਾਨੀਅਤ ਤੋਂ , ਖੁਸ਼ੀਆਂ ਤੋਂ ! ਵਾਕ਼ਈ ਆਜ਼ਾਦ ਹੈਂ ਤੂੰ ਤੇ ਆਜ਼ਾਦ ਨੇ ਤੈਨੂੰ ਚਲਾਉਣ ਵਾਲੇ ਆਪਣੀ ਮਨਮਰਜੀ ਕਰਨ ਨੂੰ !!!
" ਮੁਬਾਰਕ ਹੋਵੇ ਥੋਨੂੰ ਆਜ਼ਾਦੀ , ਅਸੀਂ ਤਾਂ ਅਜੇ ਗੁਲਾਮ ਹੀ ਹਾਂ "
 
Yaar Punjabi

Prime VIP
ਏਧਰ 'ਤੇ ਓਧਰ
14 ਅਤੇ 15 ਅਗਸਤ ਨੂੰ
ਆਜ਼ਾਦੀ ਦੇ ਜਸ਼ਨ
ਮਨਾਉਣ ਵਾਲਿਓ ,
ਕੀ ਕਦੇ ਯਾਦ ਕੀਤਾ
ਉਹਨਾ 10 ਲੱਖ ਤੋਂ
ਵਧ ਦੇਸ਼ਵਾਸੀਆਂ ਨੂੰ ?
ਜਿਹੜੇ ਏਧਰੋਂ ਓਧਰ
'ਤੇ ਓਧਰੋਂ ਏਧਰ ਆਉਂਦੇ,
ਚੜ੍ਹ ਗਏ ਬਲੀ
ਏਸ ਕਾਣੀ ਆਜ਼ਾਦੀ ਦੀ ??
ਕਦੇ ਬਰਸੀ ਮਨਾਉਣ ਦੀ ਸੋਚੀ
ਉਹਨਾ 10 ਲੱਖ ਹਿੰਦੁਸਤਾਨੀਆਂ ਦੀ ??
ਉਹਨਾ ਵੀ ਸੁਫਨੇ ਲਏ ਸਨ ਆਜ਼ਾਦੀ ਦੇ ,
ਕੀ ਕਸੂਰ ਸੀ ਉਹਨਾ ਦਾ
ਜਿਨ੍ਹਾਂ ਲਈ
ਲਾਹੌਰ 'ਤੇ ਦਿੱਲੀ ਵਿੱਚ
ਕੋਈ ਫਰਕ ਨਹੀਂ ਸੀ ??
ਸੁਫਨਿਆਂ ਸਮੇਤ ਉੱਜੜ ਕੇ
ਏਧਰੋਂ ਓਧਰ "ਤੇ
ਓਧਰੋਂ ਏਧਰ ਆਉਂਦੀਆਂ ਨੂੰ
ਵਢ-ਟੁੱਕ ਸੁੱਟਿਆ
ਅਜਾਦ ਕਸਾਈਆਂ ਨੇ !!!
ਹਜ਼ਾਰਾਂ ਧੀਆਂ-ਭੈਣਾਂ ਦੀ
ਆਬਰੂ ਲੁੱਟਣ ਵਾਲੇ
ਵਹਿਸ਼ੀ ਦਰਿੰਦੇ ,
ਜੋ ਓਸੇ ਦਿਨ ਦੇ ਅਜਾਦ ਹੋਏ,
ਅੱਜ ਵੀ ਅਜਾਦ ਹਨ
ਹਰਲ ਹਰਲ ਫਿਰਦੇ ਹਨ...
ਕਿਥੇ ਆ ਆਜ਼ਾਦੀ ਅੱਜ
ਆਮ ਆਦਮੀ ਦੀ ???
ਕਿਹੜੀ ਆਜ਼ਾਦੀ ਦੇ
ਜਸ਼ਨ ਮਨਾਉਂਦੇ ਓ ਹਰ ਸਾਲ ??
ਕੀ ਅੱਜ ਵੀ ਕੋਈ ਧੀ-ਭੈਣ
ਬੇਖੌਫ ਹੋ ਕੇ ਬਾਹਰ ਨਿਕਲ ਸਕਦੀ ਹੈ ??
ਮੈਨੂੰ ਤਾਂ ਕਈ ਵਾਰੀ
ਇਹੀ ਲਗਦਾ .....
ਬਈ
ਕਿ ਕਿਤੇ
ਜਿਨ੍ਹਾਂ ਨੂੰ ਆਜ਼ਾਦੀ ਐ
ਹਰ ਜੁਲਮ ਹਰ ਅਪਰਾਧ
ਕਰਨ ਦੀ ......
ਕਿਤੇ ਉਹੀ ਤਾਂ ਨਹੀਂ
ਜਸ਼ਨ ਮਨਾਈ ਜਾਂਦੇ
ਹਰ ਸਾਲ ??????

15 ਅਗਸਤ ਨੂੰ ਸਿੱਖ ਕੌਮ ਆਪਣੇ ਨਾਲ ਹੋਏ ਵਿਸ਼ਾਹਘਾਤ ਦੀ ਫਿਰ ਮਨਾਏਗੀ 66ਵੀਂ ਵਰ੍ਹੇਗੰਢ : ਹਵਾਰਾ
 
Jaswinder Singh Baidwan

Akhran da mureed
Staff member
Rang bas chamdi da badlya, gulam tan asi ajj wi aa dosto..

[ame=https://www.youtube.com/watch?v=Kh8jfzIWDck&feature=player_embedded]YouTube - GHULAAM ASSI AJJ WI AA DOSTO

ਅਸੀਂ ਹੋਏ ਆ ਆਜ਼ਾਦ ਸੰਨ ੪੭ ਵਿਚ
ਫੇਰ ਵੀ ਕਿਉ ਵਾਂਗ ਗੁਲਾਮਾ ਦੇ ਜੀਨੇ ਆ,,
ਸਿਯਾਸੀ ਜੋਰ ਜ਼ੁਲਮ ਦਾ ਜ਼ਹਰ ਕਿਉ ਘੁੱਟ ਘੁੱਟ ਪੀਨੇ ਆ...
ਓਹੀ ਮਨਮਾਨੀ ਓਹੀ ਰੋਅਬ ਤੇ ਓਹੀ ਹਕੂਮਤ ਅੱਜ ਵੀ ਆ ਦੋਸਤੋ,,
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ.....

ਕੱਡ ਫਿਰਾਂਗਿਯਾਂ ਨੂ ਅਸੀਂ ਦੇਸੀਆਂ ਦੇ ਗੁਲਾਮ ਹੋਏ,
ਬੈਠਾ ਸਿਰ ਤੇ ਇਹਨਾ ਨੂ ਅਸੀਂ ਨਿੱਤ ਸਹਰ - ਏ - ਆਮ ਰੋਏ,
ਮਾਰੇ ਗੋਰਯਾਂ ਨੂ ਸਲਾਮ ਬਥੇਰੇ, ਤੇ ਮਾਰਦੇ ਸਲਾਮ ਅਸੀਂ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

੬੩ ਵਰੇ ਹੋ ਗਏ, ਮੁਲਕ ਮੇਰੇ ਨੂ ਆਜ਼ਾਦ ਹੋਯਾ,
ਫੇਰ ਵੀ ਇਹ ਖੁਸ਼ਹਾਲ ਕਿਉ ਨੀ ਜਾਪਦਾ,
ਹਰ ਮੋੜ ਤੇ ਖੜਾ ਇੱਕ ਚੋਰ, ਕਿਉ ਨੇਹਰਾ ਰਹੰਦਾ ਭਾਫ੍ਦਾ
ਬਚ ਬਚ ਲੁਟੇਰ੍ਯਾਂ ਤੋਂ, ਬਚਦੇ ਫਿਰਦੇ ਅਸੀਂ ਅੱਜ ਵੀ ਆ ਦੋਸਤੋ.
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

ਬੇਰੋਜ਼ਗਾਰੀ ਤੇ ਭ੍ਰਾਸ੍ਤਾਚਾਰ ਦੀ ਬਿਮਾਰੀ ਨੈ ਖਾ ਲਇਆ,
ਮੁਲਕ ਸਾਡਾ ਲੀਡਰਾਂ ਨੈ ਬੰਨ ਕੁਰਸੀ ਨਾ ਬੈਠਾ ਲਇਆ,,
ਕਾਨੂਨ ਬਣੇ ਨੈ ਸਬ ਆਮ ਬੰਦੇ ਲਈ "JB"
ਅਮੀਰ ਤਾਂ ਇਹਨਾ ਨਾਲ ਖੇਡਦੇ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......​
 
♪ LaLLi ♪

Pêñdû™
Kahdi azadi. Jithe sarea nu roti ni mildi khan nu.

Us nu azadi ni kehnde 22 ,,, us nu desh di durdasha kehnde ,, nd oh soch badlan naal badle gi,, achi soch rakho gareeba si help Karo ,,, Sarkar khilaf bolo,, julam na saho appe Sab theek ho jana ,, but aaj kal appa sochde aa "sanu ki " eh word ne eh halat paida kite ,,
 
♪ LaLLi ♪

Pêñdû™
ਆਜ਼ਾਦੀ ! 15 ਅਗਸਤ 1947 ਨੂੰ ਕਹਿੰਦੇ ਆਪਣਾ ਦੇਸ਼ ਭਾਰਤ ਆਜ਼ਾਦ ਹੋਇਆ ਸੀ ! ਬਹੁਤ ਜਸ਼ਨ ਮਨਾਇਆ ਗਿਆ ਹੋਣਾ ! ਲੱਡੂ ਵੰਡੇ ਗਏ ਹੋਣੇ ਆ ਪਰ ਇੱਕ ਸੂਬਾ ਖੂਨ ਦੇ ਹੰਝੂ ਵਹਾ ਰਿਹਾ ਸੀ ! ਹਾਂ ਜੀ , ਠੀਕ ਪਹਿਚਾਣਿਆ , ਸੂਬਾ ਸੀ ਪੰਜਾਬ ! 2 ਟੋਟੇ ਕਰ ਦਿੱਤਾ ਗਿਆ 15 ਅਗਸਤ 1947 ਨੂੰ !

ਭਾਵੇਂ ਏਸ ਗੱਲ ਦਾ ਦਰਦ ਸਮੇ ਨਾਲ ਠੰਡਾ ਪੈ ਗਿਆ ਪਰ ਅੱਜ ਵੀ ਅਸੀਂ ਓਹਨਾ ਥਾਵਾਂ ਤੋਂ ਵਾਂਜੇ ਰਹਿ ਗਏ ਆਂ ਜਿਥੇ ਸਾਡੇ ਪੁਰਖੇ ਜੰਮੇ ਪਲੇ ਸੀ - ਫਿਰ ਭਾਵੇਂ ਓਹ ਲਾਹੋਰ ਹੋਵੇ , ਯਾ ਰਾਵਲਪਿੰਡੀ , ਕਰਾਚੀ ਯਾ ਸਾਂਦਲਬਾਰ ,ਸ਼ੇਖੂਪੁਰਾ ਯਾ ਝੰਗ ਸਿਆਲ , ਨਨਕਾਣਾ ਸਾਹਿਬ ਯਾ ਮੁਲਤਾਨ , ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਬਣ ਗਿਆ ਜਿਸ ਵਿਚੋਂ ਸਮੇ ਦੀ ਮਾਰ ਕਾਰਣ ਬਾਅਦ ਵਿਚ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੀ ਅੱਡ ਅੱਡ ਹੋ ਗਏ ! ਪੰਜਾਬ ਤੇ ਟੋਟੇ ਕਰਕੇ ਆਜ਼ਾਦੀ ਲਈ ਤਾਂ ਕੀ ਲਈ !

ਸਾਲ ਬੀਤ ਦੇ ਗਏ , ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ , ਕਈ ਮਤੇ ਪਾਸ ਕੀਤੇ ਗਏ , ਕਿੰਨੇ ਹੀ ਮੰਤਰੀ ਬਣੇ ਪਰ ਅਫਸੋਸ ਇਹ ਹੈ ਕਿ ਆਪਣੇ ਮੁਲਕ ਦਾ ਲੋੜੀਂਦਾ ਸੁਧਾਰ ਨਈ ਹੋ ਸਕਿਆ ! ਅੱਜ ਇਕ ਪਾਸੇ ਪਰਧਾਨ ਮੰਤਰੀ ਆਜ਼ਾਦੀ ਦਾ ਭਾਸ਼ਨ ਦਿੰਦੇ ਨੇ ਬੁਲਟ ਪ੍ਰੂਫ਼ ਸ਼ੀਸ਼ੇ ਚ ਖੜ ਕੇ , ਦੂਜੇ ਪਾਸੇ ਹਿੰਸਕ ਘਟਨਾਵਾਂ ਹੁੰਦੀਆਂ ਨੇ , ਕਿ ਇਹ ਆਜ਼ਾਦੀ ਹੈ ?
ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਦੰਗੇ ਭੜਕੌਣੇ ,ਕਿ ਇਹ ਆਜ਼ਾਦੀ ਹੈ ?
ਆਈ.ਪੀ.ਏਸ ਤੇ ਆਈ .ਏ. ਏਸ ਅਫਸਰਾਂ ਨੂੰ ਅੰਗੂਠਾ ਛਾਪ ਮੰਤਰੀ ਬੰਦਰ ਵਾਂਗੂ ਨਚਾਉਂਦੇ ਨੇ , ਸਚ ਦਾ ਸਾਥ ਦੇਣ ਵਾਲੇ ਦਾ ਤਬਾਦਲਾ ਹੋ ਜਾਂਦਾ ਹੈ , ਸਸ੍ਪੇੰਡ ਹੋ ਜਾਂਦਾ ਹੈ , ਕੀ ਇਹ ਹੈ ਆਜ਼ਾਦੀ ?
ਪੋਲਿਸ ਮਹਿਕਮਾ ਲੋਕਾਂ ਦੀ ਸੁਰਖਿਆ ਲਈ ਹੋਂਦ ਚ ਲੈਉਂਦਾ ਗਿਆ ਸੀ , ਚੰਗੀ ਤਨਖਾਹ ਇਹਨਾ ਦੀ , ਫੇਰ ਵੀ ਚੋਂਕਾਂ ਤੇ ਖੜ ਕੇ 50 ਰੁਪਏ ਪਿਛੇ ਆਪਣਾ ਇਮਾਨ ਵੇਚ ਛਡ ਦੇ ਨੇ , ਕੀ ਇਹ ਹੈ ਆਜ਼ਾਦੀ ?

ਆਮ ਆਦਮੀ ਨੂੰ 3 ਚੀਜ਼ਾਂ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ - ਰੋਟੀ , ਕਪੜਾ , ਮਕਾਨ ਸਬਜੀਆਂ , ਦਾਲਾਂ , ਫਲ ਫਰੂਟ ਦੇ ਭਾ ਟੀਸੀ ਨੂੰ ਛੂ ਰਹੇ ਨੇ , ਲਖਾਂ ਭਿਖਾਰੀ ਨੰਗੇ ਧੜੰਗੇ ਸੜਕਾਂ ਤੇ ਭੀਖ ਮੰਗਦੇ ਦਿਖ ਜਾਂਦੇ ਨੇ , ਮਕਾਨ ਪਾਉਣਾ ਅੱਜ ਦੀ ਤਾਰੀਖ ਚ ਚੰਗੇ ਚੰਗੇ ਲੋਕਾਂ ਦੇ ਵੱਸੋਂ ਬਾਹਰ ਹੋ ਚੁੱਕਾ ਹੈ !ਇਹ ੩ ਆਮ ਜ਼ਰੂਰਤਾਂ ਹੀ ਜੇ ਆਵਾਮ ਨੂੰ ਨਈ ਮਿਲ ਸਕਦੀਆਂ ਤਾਂ ਧੱਠੇ ਖੂ ਚ ਵੜੇ ਆਜ਼ਾਦੀ !

ਪਾਕਿਸਤਾਨ , ਬੰਗਲਾਦੇਸ਼ , ਨੇਪਾਲ , ਭੁਟਾਨ ਆਦਿ ਨਾਲ ਆਪਣੇ ਆਪ ਨੂੰ ਤੋਲਣ ਵਾਲੇ ਭਾਰਤ , ਸ਼ਰਮ ਕਰ , ਸ਼ਰਮ , ਤੇਰੇ ਰਹਿਨੁਮਾਂ ਲੋਕਾਂ ਨੇ ਤੈਨੂੰ ਵੇਚ ਵੇਚ ਕੇ ਆਪਣਾ ਘਰ ਪੂਰਾ ਕਰ ਲਿਆ , ਧੱਜੀਆਂ ਉੜਾ ਦਿਤੀਆਂ ਤੇਰੀ ਇਜ਼ਤ ਆਬਰੂ ਦੀਆਂ , ਓਏ ਬੇਗਾਨੇ ਲੁੱਟਦੇ ਤਾਂ ਗੱਲ ਹੋਰ ਸੀ , ਤੈਨੂੰ ਤਾਂ ਆਪਣੀਆਂ ਨੇ ਹੀ ਲੁੱਟ ਲਿਆ ਤੇ ਕਰਤਾ ਤੈਨੂੰ ਆਜ਼ਾਦ ----ਸੱਚ ਤੋਂ ,ਇਮਾਨਦਾਰੀ ਤੋਂ , ਇਨਸਾਨੀਅਤ ਤੋਂ , ਖੁਸ਼ੀਆਂ ਤੋਂ ! ਵਾਕ਼ਈ ਆਜ਼ਾਦ ਹੈਂ ਤੂੰ ਤੇ ਆਜ਼ਾਦ ਨੇ ਤੈਨੂੰ ਚਲਾਉਣ ਵਾਲੇ ਆਪਣੀ ਮਨਮਰਜੀ ਕਰਨ ਨੂੰ !!!
" ਮੁਬਾਰਕ ਹੋਵੇ ਥੋਨੂੰ ਆਜ਼ਾਦੀ , ਅਸੀਂ ਤਾਂ ਅਜੇ ਗੁਲਾਮ ਹੀ ਹਾਂ "
Yaar Hindi ch translated hoye ta das de Gurmukhi read ni karni aundi :sad
 
♪ LaLLi ♪

Pêñdû™
"We lost Guru Nanak sahib's Birth place, Martyrdom place of Guru Arjun Dev ji and many more other historical Gurdwara's and places in 1947. More than 2 million Sikhs lost their land, property, money and family members, including my own family. More than 5,00,000 were killed. We were divided and left wounded. Can we celebrate this with all fanfare?"

- Journalist Jarnail Singh

Kaun keh reya purane waqt nu bhul jao ,,, ehi moka aa purane waqt nu yaad Karo nd un saheed nu yaad karke eh Socho apne nu vi kuj eve da karna ,,, jameen meri family waleya ne vi gawai ,, Banda meri family da vi gya si but je apa usi ch roan lag gay appe success ni kar sakde so majboot hoke future strong Karo ki aan Wala waqt apna changa Howe ,,
 
•-=»𝕎𝕒𝕣𝕣𝕚𝕠𝕣«=-•

•Speak little, do much•
Punjab

ਜਿਸ ਆਜਾਦੀ ਦੇ ਜਸਨ ਮਨਾਵੇ ਇਹ ਖੂਨ ਮੇਰੇ ਵਿੱਚ ਰੰਗੀ।
ਕੁਰਬਾਨੀਆਂ ਦਿੰਦੇਆਂ ਦਿੰਦੇਆਂ ਮੈਨੂੰ ਪੁਰੀ ਸਦੀ ਹੈ ਲੰਘੀ।
ਲਹੂ ਲੁਹਾਨ ਹੋਇਆ ਮੈ ਹਾਉਂਕੇ ਭਰਦਾ ਪਿਆ ਪੰਜਾਬ ਹਾਂ।
ਦੱਸ ਨੀ ਦਿੱਲੀਏ ਦੱਸ ਮੈ ਅੱਜ ਕਿਹੜੇ ਪਾਸੇਓਂ ਆਜਾਦ ਹਾਂ।
ਟੈਂਕਾਂ ਤੋਪਾਂ ਨਾਲ ਤੂੰ ਦਿੱਲੀਏ ਮੇਰੇ ਧਰਮ ਅਸਥਾਨ ਗਿਰਾਤੇ।
ਜਿਊਣ ਜੋਗੇ ਮਾਵਾਂ ਦੇ ਪੁੱਤ ਬੇਰਹਿਮੀ ਨਾਲ ਮਾਰ ਮੁਕਾਤੇ।
ਤੇਰੀ ਰੱਖਿਆ ਖਾਤਿਰ ਬੇਸੱਕ ਮੈ ਬਣਦਾ ਰਿਹਾ ਫੌਲਾਦ ਹਾਂ।

ਖੁਸੀਆਂ ਤੇ ਚਾਅ ਮੇਰੇ ਦਿੱਲੀਏ ਸਭ ਤੂੰ ਪੈਰਾਂ ਹੇਠ ਲਿਤਾੜੇ।
ਬੇਦੋਸੇ ਮੇਰੇ ਪੁੱਤਰ ਗਲ ਵਿੱਚ ਪਾ ਕੇ ਟਾਈਰਾਂ ਜਿਉਂਦੇ ਸਾੜੇ।
ਸਾਲਾਂ ਤੋ ਇਨਸਾਫ ਨੀ ਮਿਲੇਆ ਲੈ ਕੇ ਖੜਾ ਫਰਿਆਦ ਹਾਂ।

ਫੌਜ ਤੇਰੀ ਨੇ ਲਿਤਾੜੇਆ ਦਿੱਲੀਏ ਮੈਨੂੰ ਕਹਿਕੇ ਅੱਤਵਾਦੀ।
ਪੁੱਤਰ ਮੇਰੇ ਮਾਰ ਮੁਕਾਏ ਬੜੀ ਕੀਤੀ ਮੇਰੀ ਬਰਬਾਦੀ।
ਸਭ ਕੁਝ ਕੋਲ ਹੈ ਮੇਰੇ ਫਿਰ ਵੀ ਪਿਆ ਮੈ ਬੇਆਬਾਦ ਹਾਂ।

userid114437

Well-known member
Us nu azadi ni kehnde 22 ,,, us nu desh di durdasha kehnde ,, nd oh soch badlan naal badle gi,, achi soch rakho gareeba si help Karo ,,, Sarkar khilaf bolo,, julam na saho appe Sab theek ho jana ,, but aaj kal appa sochde aa "sanu ki " eh word ne eh halat paida kite ,,[/

Azadi lai c for better tomorw. But i have seen ppl sell their children for food. Eho jahi azadi nalon gulami ni changi c.
 
♪ LaLLi ♪

Pêñdû™
Azadi lai c for better tomorw. But i have seen ppl sell their children for food. Eho jahi azadi nalon gulami ni changi c.

Gal tu sahi keh reya tenu ni lagda eh Kaam kharab karan wale apne warge hi Kuch bandeya ne galat kita Hoya ,,, nd eh Sab theek vi ho sakda je apa kathe hoke Eko awaj la ke boliye but phir apa sochde " sanu ki " bas phir Kaam kharab ,, je koi Banda haq Lai khada Howe apa hasne aa Dekho ta sala Anshan karda ,, je apa us da support de diye thn apna desh vi Canada toh ghat ni ,,,
 
♪ LaLLi ♪

Pêñdû™
Punjab

ਜਿਸ ਆਜਾਦੀ ਦੇ ਜਸਨ ਮਨਾਵੇ ਇਹ ਖੂਨ ਮੇਰੇ ਵਿੱਚ ਰੰਗੀ।
ਕੁਰਬਾਨੀਆਂ ਦਿੰਦੇਆਂ ਦਿੰਦੇਆਂ ਮੈਨੂੰ ਪੁਰੀ ਸਦੀ ਹੈ ਲੰਘੀ।
ਲਹੂ ਲੁਹਾਨ ਹੋਇਆ ਮੈ ਹਾਉਂਕੇ ਭਰਦਾ ਪਿਆ ਪੰਜਾਬ ਹਾਂ।
ਦੱਸ ਨੀ ਦਿੱਲੀਏ ਦੱਸ ਮੈ ਅੱਜ ਕਿਹੜੇ ਪਾਸੇਓਂ ਆਜਾਦ ਹਾਂ।
ਟੈਂਕਾਂ ਤੋਪਾਂ ਨਾਲ ਤੂੰ ਦਿੱਲੀਏ ਮੇਰੇ ਧਰਮ ਅਸਥਾਨ ਗਿਰਾਤੇ।
ਜਿਊਣ ਜੋਗੇ ਮਾਵਾਂ ਦੇ ਪੁੱਤ ਬੇਰਹਿਮੀ ਨਾਲ ਮਾਰ ਮੁਕਾਤੇ।
ਤੇਰੀ ਰੱਖਿਆ ਖਾਤਿਰ ਬੇਸੱਕ ਮੈ ਬਣਦਾ ਰਿਹਾ ਫੌਲਾਦ ਹਾਂ।
ਦੱਸ ਨੀ ਦਿੱਲੀਏ ਦੱਸ ਮੈ ਅੱਜ ਕਿਹੜੇ ਪਾਸੇਓਂ ਆਜਾਦ ਹਾਂ।
ਖੁਸੀਆਂ ਤੇ ਚਾਅ ਮੇਰੇ ਦਿੱਲੀਏ ਸਭ ਤੂੰ ਪੈਰਾਂ ਹੇਠ ਲਿਤਾੜੇ।
ਬੇਦੋਸੇ ਮੇਰੇ ਪੁੱਤਰ ਗਲ ਵਿੱਚ ਪਾ ਕੇ ਟਾਈਰਾਂ ਜਿਉਂਦੇ ਸਾੜੇ।
ਸਾਲਾਂ ਤੋ ਇਨਸਾਫ ਨੀ ਮਿਲੇਆ ਲੈ ਕੇ ਖੜਾ ਫਰਿਆਦ ਹਾਂ।
ਦੱਸ ਨੀ ਦਿੱਲੀਏ ਦੱਸ ਮੈ ਅੱਜ ਕਿਹੜੇ ਪਾਸੇਓਂ ਆਜਾਦ ਹਾਂ।
ਫੌਜ ਤੇਰੀ ਨੇ ਲਿਤਾੜੇਆ ਦਿੱਲੀਏ ਮੈਨੂੰ ਕਹਿਕੇ ਅੱਤਵਾਦੀ।
ਪੁੱਤਰ ਮੇਰੇ ਮਾਰ ਮੁਕਾਏ ਬੜੀ ਕੀਤੀ ਮੇਰੀ ਬਰਬਾਦੀ।
ਸਭ ਕੁਝ ਕੋਲ ਹੈ ਮੇਰੇ ਫਿਰ ਵੀ ਪਿਆ ਮੈ ਬੇਆਬਾਦ ਹਾਂ।
ਦੱਸ ਨੀ ਦਿੱਲੀਏ ਦੱਸ ਮੈ ਅੱਜ ਕਿਹੜੇ ਪਾਸੇਓਂ ਆਜਾਦ ਹਾਂ।
Eh ki likhya yaar menu Gurmukhi ni aundi ,, convert karke das de
 
•-=»𝕎𝕒𝕣𝕣𝕚𝕠𝕣«=-•

•Speak little, do much•
Eh ki likhya yaar menu Gurmukhi ni aundi ,, convert karke das de

Punjab

Jis Azadi de Jashan Mnaave eh Khoon Mere vich Rangi

Kurbaania Dindya Dindya Menu Poori Sadi hai Langhi

Lahu Luhaan Hoia main Hounke bharda Pya Punjab haa

Dass ni Dilliye Dass main kede Paasio Azaad haa

Tanka(Tanks) Topan nal tu Dilliye Mere Dharm Asthaan Girate

Jiun Joge Maavan de putt Berehmi nal Maar Mukate

Teri Rakhia khaatir beshak main Banda reha Foulaad haa

Dass ni Dilliye main ajj kede paaseyo Azaad haa

Khushia te Chaa mere Dilliye Sabh tu Paira heth litaade

Bodoshe Mere Puttar Gal vich Pa k Tiera Jiunde saarhe

Sallan ton insaaf ni milia lai k khda fariyaad haa

Dass ni dilliye main ajj kede paaseyo azaad haa

Fouj teri ne litadea dilliye menu keh k attwaadi

Puttar mere maar mukaaye bdi kiti mere barbaadi

Sab Kuj kol hai mere fir b pea main Behabaad haa

Dass ni dilliye main ajj kede paaseyo azaad haa
 
Kaun keh reya purane waqt nu bhul jao ,,, ehi moka aa purane waqt nu yaad Karo nd un saheed nu yaad karke eh Socho apne nu vi kuj eve da karna ,,, jameen meri family waleya ne vi gawai ,, Banda meri family da vi gya si but je apa usi ch roan lag gay appe success ni kar sakde so majboot hoke future strong Karo ki aan Wala waqt apna changa Howe ,,

Sahi gul a par eh koi celebrate karan waali cheez v nahi. :ttw
 
Top