Hanumaan ji layi kuch swaal?

  • Thread starter Thread starter Unregistered
  • Start date Start date
U

Unregistered

Guest
ਹਨੂਮਾਨ ਜਦ ਛੋਟਾ ਸੀ ਤਾਂ ਸੂਰਜ ਨੂੰ ਫਲ ਸਮਝ ਕੇ ਨਿਗਲ ਗਿਆ ਸੀ ..

ਸੂਰਜ ਤੋਂ ਧਰਤੀ ਦੀ ਦੂਰੀ - 149.6 Million km
149600000 km

ਸ੍ਰੀ ਲੰਕਾ ਤੋਂ ਹਿਮਾਲਿਆ ਦੀ ਦੂਰੀ - 2400 km
ਤੇ ਵਾਪਸ ਆਉਣ ਜਾਣ ਦੀ ਦੂਰੀ - 4800km

ਹਨੂਮਾਨ ਜਦ ਵੱਡਾ ਸੀ ਤਦ ਉਹ ਇਕ ਰਾਤ ਵਿਚ ਹੀ ਹਿਮਾਲਿਆ ਤੋਂ ਸ੍ਰੀ ਲੰਕਾ ਤਕ ਪਹਾੜ ਚੱਕ ਲਿਆਇਆ ਸੀ ,
ਤਾਂ ਉਸ ਹਿਸਾਬ ਨਾਲ ਉੱਡਣ ਦੀ ਰਫਤਾਰ ਹੋਈ
4800÷12 = 400km per hr

ਜਦ ਹਨੂੰਮਾਨ ਵੱਡੇ ਸੀ ਤਾਂ 400 ਕਿ. ਮੀ. ਦੀ ਰਫਤਾਰ ਨਾਲ ਉੱਡਦੇ ਸੀ , ਮੰਨ ਲਿਆ ਬੱਚਾ ਵਡਿਆ ਤੋਂ ਕਮਜ਼ੋਰ ਹੁੰਦਾ ਹੈ ਤਾਂ ਉਹ ਬਚਪਨ ਵਿਚ 300 ਕਿ.ਮੀ.ਦੀ ਰਫਤਾਰ ਨਾਲ ਉਡਦੇ ਹੋਣ ਗੇ ਤਾਂ ਸੂਰਜ ਦੀ ਦੂਰੀ ਪੂਰੀ ਕਰਨ ਵਿਚ ਲਗਿਆ ਵਕਤ

149600000÷300 = 498666 ਘੰਟੇ

498666÷24 = 20777 ਦਿਨ

20777÷365 = 57 ਸਾਲ

ਇਕ ਪਾਸੇ ਵਿਗਿਆਨ ਦੇ ਹਿਸਾਬ ਨਾਲ ਲਗੇ 57 ਸਾਲ
ਤੇ ਦੋਨਾਂ ਤਰਫ ਦੇ ਹੋਏ 114 ਸਾਲ

ਹੁਣ ਕੁਝ ਪ੍ਰਸ਼ਨ ਉੱਠਦੇ ਹਨ ਏਥੇ ?

1 - 114 ਸਾਲ ਬਾਦ ਜਦ ਹਨੂੰਮਾਨ ਵਾਪਸ ਆਇਆ ਹੋਣਾ ਤਾਂ ਵੱਡਾ ਹੋ ਗਿਆ ਸੀ ਜਾਂ ਫੇਰ ਬੱਚਾ ਹੀ ਸੀ ??

2 - ਜਦ ਹਨੂੰਮਾਨ ਨੇ ਸੂਰਜ ਖਾਦਾ ਸੀ ਤਦ ਹਨੇਰਾ ਸਿਰਫ ਭਾਰਤ ਵਿਚ ਹੀ ਹੋਇਆ ਸੀ ਜਾਂ ਪੂਰੀ ਧਰਤੀ ਤੇ , ਜੇਕਰ ਹਾਂ ਤਾਂ ਜਪਾਨ ਅਮਰੀਕਾ ਇੰਗਲੈਂਡ ਵਿਚ ਹਨੂੰਮਾਨ ਨੂੰ ਕੋਈ ਕਿਉਂ ਨਹੀਂ ਜਾਣਦਾ ??

3 - ਜਦ ਉਹ ਵਾਪਿਸ ਧਰਤੀ ਤੇ ਆਏ ਤਾਂ ਸਾਰੇ ਲੋਕ ਓਨ੍ਹੇ ਹੀ ਵੱਡੇ ਸੀ ਜਾਂ ਓਹਨਾਂ ਸਾਰਿਆਂ ਦੀ ਉਮਰ 114 ਸਾਲ ਵੱਧ ਚੁਕੀ ਸੀ..??
 
Tu HanuMaan Ji Nu Baapis LIya Main Ohnu Poojuga Par Ithe Guru Nanak Dev Ji Warge Mhapurakh Rol K Rakh Ditte Jinhaa Warga Koe Nahi Ajj Tak Hona Ja Hoya
 
Bas tenu thodi jehi akal aa jaye te nanaksaria de landu jehe babe toon tera ਖੈੜਾ ਛੁਟ ਜੇ 😝
 
Back
Top