Hanju

ਹਕੀਕਤ ਦੇ ਰੂਪ ਵਿਚ ਖ੍ਵਾਬ ਬਣਦਾ ਗਯਾ,
ਜਿਵੇਂ ਜਿਵੇਂ ਓਹਦਾ ਚਿਹਰਾ ਮੇਰੇ ਲਯੀ ਕਿਤਾਬ ਬਣਦਾ ਗਯਾ,
ਓ ਕਿਹੰਦੀ .......... ਮੈਨੂ ਪਾਣੀ ਨਾਲ ਬਹੁਤ ਪ੍ਯਾਰ ਹੈ........
ਫੇਰ ਮੇਰੀ ਅਖ ਦਾ ਹਰ ਹੰਜੂ ਤਲਾਬ ਬਣਦਾ ਗਯਾ...........
 
Top