hanju...

Parv

Prime VIP
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ ...':(
 
Top