Guru Gobind Singh Ji........

Guru Gobind Singh Ji........
ੴ ਮੈਂ ਫੈਨ ਹਾਂ ਉਸ ਮਰਦ ਦਲੇਰ ਦਾ , ਜਿਸ ਨੇ 4 ਪੁੱਤ ਆਪਣੇ ਵਾਰ ਦਿੱਤੇ
ਅਲਫਾਜ਼ ਨਹੀ ਯਾਰੋ ਉਸ ਦਲੇਰੀ ਤੇ , ਜਿਸ ਨੇ 1 ਨਾਲ ਸਵਾ ਲਖ ਮਾਰ ਦਿੱਤੇ
ਓ ਜਦ ਸ਼ਹੀਦੀ ਸੀ ਸਰਹੰਦ ਵਿਖੇ ਤਾਂ ਰੂਹਾਂ ਜ਼ਾਲਮਾਂ ਦੀਆਂ ਵੀ ਡਰ ਗਈਆਂ ਸੀ
ਇਹ ਇਤੇਹਾਸ ਬੜਾ ਅਵੱਲਾ ਯਾਰੋ ਜਦ ਲਿਖਦੀਆਂ ਕਲਮਾਂ ਵੀ ਠਰ ਗਈਆਂ ਸੀ
-LvjiT Singh UBHi
 
Top