Lyrics Gurmukh Doabia - Rab - Gurbaz Bajwa - Folk Addiction

  • Thread starter userid97899
  • Start date
  • Replies 3
  • Views 1K
U

userid97899

Guest
!!!!!!!!!!!!!!!!!!

ਆਵਾਜ ਃ- ਗੁਰਮੁੱਖ ਦੁਆਬੀਆ
ਗੀਤਕਾਰ ਃ- ਗੁਰਬਾਜ ਬਾਜਵਾ
ਮਿਓੂਜਕ ਃ- ਰੁਪਿਨ ਕਾਹਲੋ
ਗੀਤ ਃ- ਰੱਬ
ਅੇਲਬਮ ਃ- ਫੋਲਕ ਏਡੀਕਸ਼ਨ

!!!!!!!!!!!!!!!!!!

ਸਦਾ ਅੱਣਖੀ ਬੰਦੇਆ ਨੂੰ
ਮਿੱਤਰੋ ਹੁੰਦੀ ਅਣਖ ਪਿਆਰੀ
ਝੱਲ ਘਾਟੇ ਵਾਧੇ ਨੂੰ ਰੱਖਦੇ ਕਾਇਮ
ਸਦਾ ਸਰਦਾਰੀ
ਸਦਾ ਅੱਣਖੀ ਬੰਦੇਆ ਨੂੰ
ਮਿੱਤਰੋ ਹੁੰਦੀ ਅਣਖ ਪਿਆਰੀ
ਝੱਲ ਘਾਟੇ ਵਾਧੇ ਨੂੰ ਰੱਖਦੇ ਕਾਇਮ
ਸਦਾ ਸਰਦਾਰੀ
ਜੱਟ ਇੱਕਲਾ ਹੀ ਸੌ ਵਰਗਾ
ਜੱਟ ਇੱਕਲਾ ਹੀ ਸੌ ਵਰਗਾ
ਭਾਵੇ ਲੱਖ ਗਿੱਧਰਾ ਦੀਆ ਡਾਰਾ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ

ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ

ਮਾਵਾਂ ਨਾਲ ਛਾਵਾ ਨੇ
ਤੱਤੀ ਵ੍ਹਾਂ ਕਦੇ ਨਾ ਲੱਗੇ
ਬਾਪੂ ਦੇ ਹੁੰਦੇਆ ਤਾ ਦੁੱਖ ਵੀ ਭੱਜਦੇ
ਸੱਜੇ ਖੱਬੇ
ਵੀਰੇ ਮਿਲਣ ਮੁਕਦਰਾਂ ਨਾਲ
ਵੀਰੇ ਮਿਲਣ ਮੁਕਦਰਾਂ ਨਾਲ
ਫਿਰ ਜਾਣ ਰੱਬ ਤੋ ਬਿਨਾ ਬਹਾਰਾ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ

ਰੱਸੀ ਤੋ ਸੱਪ ਬਣ ਜਾਦੇ
ਰੱਸੀ ਤੋ ਸੱਪ ਬਣ ਜਾਦੇ
ਜਦ ਨੇ ਪੁੱਠੇ ਗੇੜੇ ਵੱਜਦੇ
ਦਿਨ ਸਿੱਧੇ ਹੋਵਣ ਤਾ
ਕਿੱਕਰਾ ਨੂੰ ਵੀ ਮੇਵੇ ਲੱਗਦੇ
ਸਭ ਕਰੇ ਕਰਾਵੇ ਓੂਹ
ਸਭ ਕਰੇ ਕਰਾਵੇ ਓੂਹ
ਜੋੜੇ ਪੁੱਠਿਆ ਸਿੱਧਿਆ ਤਾਰਾ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ

ਕੋਈ ਆਪਣਾ ਬਣਦਾ ਨਾ
ਕੋਈ ਆਪਣਾ ਬਣਦਾ ਨਾ
ਸਚ ਗੁਰਬਾਜ ਬਾਜਵਾ ਕਹਿੰਦਾ
ਸਭ ਦੁਨੀਆ ਮਤਲਬ ਦੀ
ਸੜਨਾ ਆਪਣੇ ਕੱਖੀ ਪੈਦਾ

ਕਦ ਮਰੂ ਦੁਆਬੀਆ ਹੋ……..
ਕਦ ਮਰੂ ਦੁਆਬੀਆ ਵਈ
ਸਭ ਲਾਕੇ ਬੇਠੈ ਤਾੜਾ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ
ਬੰਦਾ ਕੀ ਕਰ ਸਕਦਾ
ਰੱਬ ਨਾ ਦਵੇ ਕਿਸੇ ਨੂੰ ਹਾਰਾਂ
 
Top