Lyrics Gurdas Maan - Raati Chann Nall Gallan Karkey [Punjabi Font]

  • Thread starter userid97899
  • Start date
  • Replies 7
  • Views 6K
U

userid97899

Guest
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਕੱਲ ਕਿਸੇ ਦੀ ਵਿੱਛੜੀ ਜੌੜੀ ਜੱਦ ਮੈ ਮਿੱਲਦੀ ਦੇਖੀ
ਮੈ ਵੀ ਗੱਲ ਲੱਗ ਲੱਗ ਕੇ ਰੋ ਲਾ , ਮੇਰਾ ਵੀ ਕੋਈ ਹੋਵੇ ਰੱਬਾ
ਮੇਰਾ ਵੀ ਕੋਈ ਹੋਵੇ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਬਾਹਰੋ ਨਬਜਾਂ ਫੜ ਫੜ ਸਾਡੇ ਰੋਗ ਨਜਰ ਨਹੀ ਆਉਣੇ
ਕਾਸ਼ ਕਿਤੇ ਕੋਈ ਪੀੜ ਦਿਲੇ ਦੀ ਅੰਦਰ ਵੜ ਕੇ ਟੋਹੇ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਹੋ.... ਯਾਰ ਬਿਨਾ ਇਸ ਦਿੱਲ ਕਮਲੇ ਨੂੰ
ਯਾਰ ਬਿਨਾ ਇਸ ਦਿੱਲ ਕਮਲੇ ਨੂੰ , ਹੋਰ ਖਿਆਲ ਨਾ ਕੋਈ
ਬੁੱਲੇ ਸ਼ਾਹ ਦੀ ਕਮਲੀ ਵਾਗੂੰ , ਕਿੱਥੇ ਜਾ ਖਲੋਏ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਉਹਨੀ ਨੈਣੀ ਨੀਦਰ ਕਿੱਥੇ,ਪੁੱਛ ਦੁਖੀਏ ਦਿੱਲ ਕੋਲੋ
ਉਹਨੀ ਨੈਣੀ ਨੀਦਰ ਕਿੱਥੇ,ਪੁੱਛ ਦੁਖੀਏ ਦਿੱਲ ਕੋਲੋ
ਉਹ ਕੰਤ ਜਿਹਨਾ ਦੇ ਨੱਤ ਪਰਦੇਸੀ ,ਯਾਰ ਜਿੰਨਾ ਦੇ ਮੋਏ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਮਾੜੀ ਕਿਸਮਤ ਸੱਸੀ ਦੀ ਜੋ ਬੇਖਬਰੀ ਵਿੱਚ ਸੌ ਗਈ
ਯਾਰ ਬਗਲ ਵਿੱਚ ਬੇਠਾ ਹੋਵੇ ਕਿਹੜਾ ਪਾਗਲ ਸੋਏ
ਯਾਰ ਬਗਲ ਵਿੱਚ ਬੇਠਾ ਹੋਵੇ ਕਿਹੜਾ ਪਾਗਲ ਸੋਏ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਸ਼ੀਸ਼ੇ ਵਰਗੇ ਸ਼ਹਿਰ ਤੇਰੇ ਵਿੱਚ ਕੀ ਕੋਈ ਪੱਥਰ ਮਾਰੇ
ਹਰ ਸ਼ੀਸ਼ੇ ਵਿੱਚ ਆਪਣਾ ਚਿਹਰਾ,ਹਰ ਸ਼ੀਸ਼ੇ ਵਿੱਚ ਆਪਣਾ ਚਿਹਰਾ
ਆਪਣਾ ਆਪ ਲੁਕੋਏ
ਜਿਹੜੀ ਗਲੀ ਮੇਰਾ ਯਾਰ ਠਗੈਦਾਂ
ਓੁਹ ਅਸੀ ਓਸ ਗਲੀ ਵਿੱਚ ਮੋਏ , ਓੁਹ ਅਸੀ ਓਸ ਗਲੀ ਵਿੱਚ ਮੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ
ਰਾਤੀ ਚੰਨ ਨਾਲ ਗੱਲਾ ਕਰਕੇ , ਹੰਜੂ ਭਰ ਭਰ ਰੋਏ

ਹੋਓਕਾ,ਹੋਓਕਾ ਕਰਕੇ ਸਾਡੀ ਬਾਤ ਹਿਜਰ ਦੀ ਮੁੱਕੀ
ਹੋਓਕਾ,ਹੋਓਕਾ ਕਰਕੇ ਸਾਡੀ ਬਾਤ ਹਿਜਰ ਦੀ ਮੁੱਕੀ
ਮੁੱਕ ਨਾ ਜਾਵੇ ਜਾਨ ਵੇ ਮਾਨਾ , ਹੋ... ਮੁੱਕ ਨਾ ਜਾਵੇ ਜਾਨ ਵੇ ਮਾਨਾ
ਆਜਾ ਲੋਏ ਲੋਏ
ਮੁੱਕ ਨਾ ਜਾਵੇ ਜਾਨ ਵੇ ਮਾਨਾ ਆਜਾ ਲੋਏ ਲੋਏ
ਮੁੱਕ ਨਾ ਜਾਵੇ ਜਾਨ ਵੇ ਮਾਨਾ ਆਜਾ ਲੋਏ ਲੋਏ​
 
Last edited by a moderator:
Top