Lyrics Gurdas Maan : kuchh din mehman tere dosta in punjabi

JUGGY D

BACK TO BASIC
ਕੁਛ ਦਿਨ ਹੋਰ ਹਾ ਤੇਰੇ ਮੇਹਮਾਨ ਮੇਰੇ ਦੋਸਤਾ........
ਫੇਰ ਤੇਨੁ ਆਖਰੀ ਸਲਾਮ ਮੇਰੇ ਦੋਸਤਾ.........

ਸਾਡੇ ਲਈ ਤੂ ਹੋਰ ਨਾ ਬਹਾਈ ਏਨੇ ਅਥਰੂ
ਅਗੇ ਤੇਰੇ ਬੜੇ ਨੇ ਏਹਸਾਨ ਮੇਰੇ ਦੋਸਤਾ.......


ਏਦੂ ਵਾਦ ਖੁਸੀ ਸਾਡੇ ਲਈ ਕੀ ਹੋਵੇਗੀ......
ਯਾਰਾ ਹਾਥੋ ਹੋਏ ਹਾ ਨਿਲਾਮ ਮੇਰੇ ਦੋਸਤਾ.......

ਸਾਨੂ ਸਾਡੀ ਆਪਣੀ ਫ਼ਕੀਰੀ ਜੋਗਾ ਰੇਹੇਨ ਦੇ
ਸੋਹ੍ਰਤਾ ਨੇ ਕੀਤਾ ਬਦਨਾਮ ਮੇਰੇ ਦੋਸਤਾ......

ਮੇਰਿਆ ਹੀ ਗੀਤਾ ਨੇ ਹੀ ਉਠਾਉਣੀ ਮੇਰੀ ਅਰਥੀ.........
ਏਹੋ ਮੇਰਾ ਸਜਰਾ ਕਲਾਮ ਮੇਰੇ ਦੋਸਤਾ.......

ਆਪਣੇ ਸਰੋਤਿਆ ਤੇ ਪਿਆਰ ਸਤਿਕਾਰ ਦੀ....
ਰੋਟੀ ਖਾਂਦਾ ਮਰ ਜਾਣਾ "ਮਾਨ" ਮੇਰੇ ਦੋਸਤਾ.......

ਕੁਛ ਦਿਨ ਹੋਰ ਹਾ ਤੇਰੇ ਮੇਹਮਾਨ ਮੇਰੇ ਦੋਸਤਾ........
ਫੇਰ ਤੇਨੁ ਆਖਰੀ ਸਲਾਮ ਮੇਰੇ ਦੋਸਤਾ.........:(
 

*Sippu*

*FrOzEn TeARs*
ਕੁਛ ਦਿਨ ਹੋਰ ਹਾ ਤੇਰੇ ਮੇਹਮਾਨ ਮੇਰੇ ਦੋਸਤਾ........
ਫੇਰ ਤੇਨੁ ਆਖਰੀ ਸਲਾਮ ਮੇਰੇ ਦੋਸਤਾ


tfs ik dum gud
 
Top