Gurbani Status messages

userid114437

Well-known member
जय हनुमान ज्ञान गुन सागर ।
जय कपीस तिहुँ लोक उजागर ॥१॥
 

chief

Prime VIP
kali gurbani kio :an jitho jo vadia milda copy maarlo
kehra gpl violation da case pena :haha

baaki thoda naal english ch wi das deo te pata lag javega..


ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ Pavan guru paa-nee pi-taa maa-taa dha-rat meh-t ||

Air is the Guru, Water is the Father, and Earth is the Great Mother of all.

>> reduce reuse recycle
 

chief

Prime VIP
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
Fareedhaa Dhaekh Paraaee Choparree Naa Tharasaaeae Jeeo ||29||
फरीदा देखि पराई चोपड़ी ना तरसाए जीउ ॥२९॥
Fareed, if you see someone else's buttered bread, do not envy him for it. ||29||
58831 ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੮
Salok Baba Sheikh Farid


>> other man's grass is always greener
 

chief

Prime VIP
ਰਮਈਆ ਕੇ ਗੁਨ ਚੇਤਿ ਪਰਾਨੀ ॥

रमईआ के गुन चेति परानी ॥

Rama▫ī▫ā ke gun cẖeṯ parānī.

Think of the Glory of the All-pervading Lord, O mortal;

ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।

ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ!ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,
 

chief

Prime VIP
Evolution of the English language

nlafA6L-1.jpg
 

chief

Prime VIP
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

कहु नानक इह बिपति मै टेक एक रघुनाथ ॥५५॥

Kaho Nānak ih bipaṯ mai tek ek ragẖunāth. ||55||

Says Nanak, in this tragedy, the Lord alone is my Support. ||55||
 

chief

Prime VIP
ਸਾਧ ਕੈ ਸੰਗਿਈਹਾ ਊਹਾ ਸੁਹੇਲਾ ॥ਸਾਧਸੰਗਿ ਬਿਛੁਰਤ ਹਰਿ ਮੇਲਾ ॥
Sāḏẖ kai sang īhā ūhā suhelā. Sāḏẖsang bicẖẖuraṯ har melā.

By keeping company with the devotees one – leads a virtuous life and – remains (suhela = comfortable) happy (iha) in this world and (ooha) in the hereafter;
and the soul (bichhrat) separated from (hari) the Creator (mela) meets again i.e. the mind having earlier become oblivious of the Creator gets the vision within again. —
 
U

userid97899

Guest
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥
मंदा चंगा आपणा आपे ही कीता पावणा ॥
Manḏā cẖanga āpṇā āpe hī kīṯā pāvṇā.
He obtains the rewards of his good and bad deeds.
ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।xxx(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
 
U

userid97899

Guest
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
नानक कमि न आवई जितु तनि नाही सचा नाउ ॥४॥५॥७॥
Nānak kamm na āvī jiṯ ṯan nāhī sacẖā nā▫o. ||4||5||7||
O Nanak, that body is of no use at all, if it does not enshrine the Name of the True Lord. ||4||5||7||
ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ।ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ ॥੪॥੫॥੭॥ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥
 
U

userid97899

Guest
ਦੂਖ ਸੂਖ ਸਭ ਤਿਸੁ ਰਜਾਇ ॥੭॥
दूख सूख सभ तिसु रजाइ ॥७॥
Ḏūkẖ sūkẖ sabẖ ṯis rajā▫e. ||7||
Pain and pleasure all come by His Will. ||7||
ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।xxx॥੭॥
(ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ ॥੭॥
 
U

userid97899

Guest
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
फरीदा बे निवाजा कुतिआ एह न भली रीति ॥कबही चलि न आइआ पंजे वखत मसीति ॥७०॥
Farīḏā be nivājā kuṯi▫ā eh na bẖalī rīṯ.Kabhī cẖal na ā▫i▫ā panje vakẖaṯ masīṯ. ||70||

Fareed: O faithless dog, this is not a good way of life.You never come to the mosque for your five daily prayers. ||70||
ਹੇ ਅਰਦਾਸ-ਵਿਹੁਣ ਕੂਕਰ, ਫਰੀਦ! ਚੰਗੀ ਨਹੀਂ ਤੇਰੀ ਇਹ ਆਦਤ।ਤੂੰ ਕਦੇ ਭੀ ਨਮਾਜ਼ ਲਈ ਪੰਜੇ ਵਕਤ ਮਸਜਦ ਨੂੰ ਨਹੀਂ ਆਇਆ।
ਰੀਤਿ = ਤਰੀਕਾ, ਜੀਊਣ ਦਾ ਤਰੀਕਾ।ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,
ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ ॥੭੦॥(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥
 
U

userid97899

Guest
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
फरीदा मै जानिआ दुखु मुझ कू दुखु सबाइऐ जगि ॥
Farīḏā mai jāni▫ā ḏukẖ mujẖ kū ḏukẖ sabā▫i▫ai jag.

Fareed, I thought that I was in trouble; the whole world is in trouble!
ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ।
ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ।ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।
 
Top