Gurbani Status messages

U

userid97899

Guest
waheguru _/\_
R3QHO3z-1.jpg
 
U

userid97899

Guest
गुर पारस हम लोह मिलि कंचनु होइआ राम ॥
The Guru is the Philosopher's Stone; by His touch, iron is transformed into gold.
ਗੁਰੂ ਪਾਰਸ ਅਤੇ ਅਸੀ ਲੋਹਾ, ਜਿਵੇਂ ਲੋਹਾ ਪਾਰਸ ਨੂੰ ਮਿਲ ਕੇ ਸੋਨਾ ਹੋ ਜਾਂਦੇ ਉਂਵੇ ਜੋ ਵੀ ਔਗੁਣੀ ਜੀਵ ਗੁਰੂ ਪਾਸ ਗਿਆ, ਗੁਰੂ ਨੇ ਉਸਨੂੰ ਸੋਨਾ ਕਰ ਦਿੱਤਾ, ਸ਼ੁਧ ਕਰ ਦਿੱਤਾ ਹੈ ।
 
U

userid97899

Guest
ਵਾਹਿਗੁਰੂ ਜੀ _/\_

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥
फरीदा चिंत खटोला वाणु दुखु बिरहि विछावण लेफु ॥
Farīḏā cẖinṯ kẖatolā vāṇ ḏukẖ birėh vicẖẖāvaṇ lef.
Fareed, anxiety is my bed, pain is my mattress, and the pain of separation is my blanket and quilt.
ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ।
 
Top