JUGGY D
BACK TO BASIC
ਗੁਲਾਮ ਅਲੀ - ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ..!!
ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ
ਮੈਂ ਤੇਨੂੰ ਪੀਣਾ ਵਾ ..ਕੇ ਤੂੰ ਮੈਨੂ ਪੀਣੀ ਏ...
ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ
ਕੁਝ ਤੇ ਗੰਮਾ ਨੇ ਮੇਰੇ ਦਿਲ ਨੂੰ ਉਜਾੜਿਆ
ਕੁਝ ਤੇਰੇ ਨਸੇ ਨੇ ਮੇਰੀ ਜਿੰਦੜੀ ਨੂੰ ਸਾੜਿਆ
ਕਖ ਵੀ ਨਾ ਰਿਹਾ ਮੇਰਾ...ਡਾਡੀ ਏ ਸੋਕਿਨਿਏ
ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ
ਮਿਲਿਆ ਨਾ ਪਿਆਰ ਤੇ ਮੈਂ ਤੇਨੂੰ ਗਲ ਲਾ ਲਿਆ
ਭੁਲਿਆ ਨਾ ਪਿਹਲਾ ਗੰਮ .. ਦੂਜਾ ਪਾਲੇ ਪਾ ਲਿਆ
ਦੋਹਾ ਗੰਮਾ ਵਿਚ ਮੇਰਾ ਡੂਬਨਾ ਜਕੀਨੀਏ
ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ
ਲੁਕੇ ਹੋਏ ਦੁਖ ਮੇਰੇ ਕੋਈ ਨਾ ਪਛਾਇਦਾ
ਜਿਦੇ ਲਈ ਮੈਂ ਰੁਲਿਆ ..ਸਰਾਬੀ ਓਹ ਵੀ ਜਾਣਦਾ
ਮੇਰੇ ਲਈ ਤਾ ਸਾਰੀ ਦੁਨਿਆ ਨਾ ਨਾਬਿਨੀਏ
ਦਸ ਨੀ ਸਰਾਬ ਦੀਏ ਬੋਤਲੇ ਕਾਮਿਨਿਏ
Last edited by a moderator: