Girls Boys ko khraab krti hain ya Boys Girls ko..??

girls boys nu kharab karti haan ya boys girls nu


  • Total voters
    12
  • Poll closed .

BAMB-JATT

Prime VIP
Saali ladki cheej hi aaisi hai.. Kisi ka bhi mann badal jata hain..
Kudiyan da kamm munde piche launa hi hunda aa.. Taahi taan jyada hawa kardiyan ne.. Je munde naa hon taan ehne palle kakh na rahey..
 

Jaswinder Singh Baidwan

Akhran da mureed
Staff member
Deepu di majj :lol2
milkbuffalo_1109402i-1.jpg
 

JUGGY D

BACK TO BASIC
ਤਾੜੀ ਕਦੇ ਵੀ ਇਕ ਹੱਥ ਨਾਲ ਨਹੀ ਬਜਦੀ ..!! ਜਿਥੋ ਤਕ ਮੈਨੂ ਲਗਦਾ ਕੁੜੀਆ ਆਪਣੀ ਉਗੰਲ ਫੜਾ ਦਿੰਦਿਆ ਤੇ ਮੁੰਡਾ ਆਪੇ ਬਾਹ੍ਨ ਨੂੰ ਹੱਥ ਪਾ ਲੈਂਦਾ ...!! ਜਦੋ ਤਕ ਇਕ ਕੁੜੀ ਅੱਗੇ ਨਾ ਹੋਊ .. ਕਿਹਰੇ ਮੁੰਡੇ ਵਿਚ ਹਿਮਤ ਹੈ ਕੀ ਕਿਸੇ ਕੁੜੀ ਨੂ ਹੱਥ ਲਾ ਜਾਵੇ...
ਬਾਕੀ ਜੇ ਖਰਾਬ ਕਰਨ ਦੀ ਗੱਲ ਹੈ ਤਾਂ ਓਹ jb ਵੀਰ ਬਿਲਕੁਲ ਸਹੀ ਕਿਹੰਦਾ ਕੀ "ਜਨਤਾ ਖਰਾਬ ਤਾਂ ਅਜੋਕੇ ਸਮੇ ਨੇ ਹੀ ਕੀਤੀ ਹੈ" .... ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸ੍ਰੀ ਦਸਮ ਗਰੰਥ ਸਾਹਿਬ ਵਿਚ ਵੀ ਅਜੋਕੇ ਸਮੇ ਵਿਚ ਹੋਣ ਵਾਲੀ ਖ਼ਰਾਬੀ ਪਿਹਲਾ ਹੀ ਲਿਖ ਦਿਤੀ ਸੀ ..!! ਪਰ ਵੀਰ ਇਹ ਤਾਂ ਹੱਲੇ ਸੁਰੂਆਤ ਹੈ .. ਅੱਗੇ ਬਹੁਤ ਕੁਝ ਹੋਣਾ ਹੈ ..!!
 
huh :P kudiya ghat lagdiya menu ethe :P
well i belive kudi muda both par oh ta ohna te depend karna if they wanna change it that way or not so kasuur kise da nahi hunda kasur he ta bande di matt (mind) da he
 
Top