ਏਹ ਚਿੱਟੇ ਨੇ ਪੀ ਲਿਆ ਖੂਨ ਜਵਾਨੀ ਦਾ ਏਸ ਵਤਨ ਵਿੱਚ ਰਾਜ ਹੋਗਿਆ ਬੇਈਮਾਨੀ ਦਾ, ਬਹਿ ਗਿਆ ਡਰ ਦਿਲਾਂ ਵਿੱਚ ਸਿਆਸਤ ਸੁਨਾਮੀ ਦਾ ਆਜ਼ਾਦ ਮੁਲਕ ਵਿੱਚ ਵੀ ਕਿਓਂ ਇਹਸਾਸ ਗੁਲਾਮੀ ਦਾ