ghar da pata

[MarJana]

Prime VIP
ਮੁੰਡਾ - ਅਪਣੇ ਘਰ
ਦਾ ਪਤਾ ਦਸੋ ਤੁਹਾਡੇ ਘਰ ਆਉਣਾ ਹੈ

ਕੁੜੀ - ਜਿਥੇ ਕਾਂ ਬੋਲਦਾ ਹੋਵੇ ਆ ਜਾਵੀ...

ਮੁੰਡਾ - ਕਾਂ ਤਾ ਕਿਸੇ ਭੀ ਘਰ ਚ ਬੋਲ ਸਕਦਾ ਏ

ਕੁੜੀ - ਤੂੰ ਬੀ ਛਿਤਰ ਹੀ ਖਾਣੇ ਨੇ ਕਿਤੋ
ਬੀ ਖਾਲੀ।।। ..
 
Top