Lyrics Galwakdi - Tarsem Jassar - 2016 - Full Lyrics [Punjabi+English Font]

  • Thread starter userid97899
  • Start date
  • Replies 2
  • Views 83K
U

userid97899

Guest
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab'n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa


ਕਿਤੇ ਤੇਰੀ ਮੁੱਛ ਨਾਂ ਨੀਵੀ ਹੋਜੇ , ਮੈ ਸਿਰ ਤੇ ਚੁੰਨੀ ਰੱਖਦੀ ਆ
Kitte Teri Mucch Na Nivi Hoje, Mai Sir Te Chunni Rakhdi A
ਅੱਖਾ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀ ਆ
Akhan De Vich Teri Soorat Na Hor Kise Wal Takkdi A
ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਫਜੂਲੀ ਵੇ
Bda Adab Asooli Ve Na Gal Kre Fazooli Ve
ਤੇਰੀ ਸਮਾਇਲ ਜੱਟਾ ਮੈਨੂੰ ਫੇਨ ਬਣਾਉਦੀ ਆ
Teri Smile Jatta Menu Fan Banaodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab'n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa


ਵੇ ਜੱਸੜਾ ਤੇਰੇ ਵਾਂਗੂ ਮੈਥੌ ਗੀਤ ਬਣਾਏ ਜਾਣੇ ਨਹੀ
Ve Jassar'a Tere Wangu Methu Geet Banaye Jaane Nhi
ਆਪਣੇ ਜ਼ਜਬਾਤਾ ਵਾਲੇ ਕੋਕੇ ਲਾਏ ਜਾਣੇ ਨਹੀ
Apne Jazbata Wale Kooke Laye Jane Nhi
ਤੇਰੇ ਹਿਜ਼ਰ ਚ ਸੜਦੀ ਆ ਮੈ ਨਿੱਤ ਨਿੱਤ ਮਰਦੀ ਆ
Tere Hizzar Ch Sarhdi A Mai Nitt Nitt Mardi A
ਵੇ ਉੱਨਗਲਾ ਨਾਲ ਤੇਰਾ ਨਾਂ ਦਿੱਲ ਤੇ ਵਾਹੁਦੀ ਆ
Ve Unglan Nall Tera Naa Dil Te Vahodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab'n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa


ਵੇ ਅੱਖੀਆ ਤਰਸ ਗਈਆ ਨੇ ਤੈਨੂੰ ਵੇਖਣ ਨੂੰ
Ve Akhiyan Taras Gyia Ne Tenu Vekhn Nu
ਮੇਰਾਂ ਫੂਕੇ ਕਾਲਜ਼ਾਂ ਵੇ ਤੇਰੀ ਹਿੱਕ ਸੈਕਣ ਨੂੰ
Mera Fooke Kaalja Ve Teri Hikk Seekn Nu
ਖੌਰੇ ਕਿਹੜੇ ਦੇਸ਼ ਗਿਅਾ ਜਿਥੋ ਵੇ ਮੁੱੜਦਾਂ ਨਹੀ
Khoure Kehre Desh Geya Jithu Ve Murhda Nhi
ਅਰਦਾਸਾਂ ਕਰਦੀ ਆ ਵੇ ਨਿੱਤ ਪੀਰ ਮਨਾੳੁਦੀ ਆ
Ardaas'a Krdi A Ve Nitt Peer Mnaodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab'n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa
 
Top