Gal theek laggi

Singh-a-lion

Prime VIP
ਸਾਡੇ ਦਾਦਾ ਜੀ ਨੇ ਪਾਣੀ ਦੇ ਦਰਿਅਾਂ ਵੇਖੇ

ਸਾਡੇ ਪਿਤਾ ਜੀ ਨੇ ਪਾਣੀ ਦੇ ਖੂੱਹ ਵੇਖੇ

ਅਸੀ ਪਾਣੀ ਦੇ ਨਲਕੇ ਵੇਖੇ

ਪਰ ਸਾਡੀ ਅੌਲਾਦ ਨੇ ਪਾਣੀ ਦੀਅਾ ਬੋਤਲਾ
ਤੇ ਪਾਣੀ ਦੇ ਗਿਲਾਸ ( ਡੱਬਾ ਬੰਦ) ਵੇਖੇ..,,

ਅਗੈ ੳੁਹਨਾ ਦੀ ਅੌਲਾਦ ?????????

ਜ਼ਰਾ ਸੋਚੌ .....
ਪਾਣੀ ਬਚਾੳ ਅਪਣੀ ਅੳੁਣ ਵਾਲੀ ਪੀੜੀ ਵਾਸਤੇ...
 

Dhillon

Dhillon Sa'aB™
Staff member
Saddi motor paani shadd gayi, pehla 400 ft te si. hun 600 ft karayi.
aahi haal reha ta Punjab ikk din maruthal ban jana.
 
Top