Lyrics Gaal paa deni (aman aujla)

GAAL PAA DENI aman aujla lyrics
gaal paa deni punjabi lyrics
GAAL PAA DENI aman aujla lyrics
gaal paa deni punjabi lyrics

ਟਿਕ ਜਾ ਚਾਚਾ ਬਹਿਜਾ ਸਾਈਡ ਤੇ
ਰੇਤਾ ਕਿੰਨੇ ਡੋਲਿਆ ਮੈਟ ਤੇ।੨।
ਵਿਆਹ ਵਿੱਚ ਕਿਸੇ ਨੇ ਪੈੱਗ ਨੀ ਪੁਛਿਆ
ਇਸਲਈ ਮੇ ਫਿਰਦਾ ਰੁੱਸਿਆ (ਆ ਮਨਾਉਣਾ ਕਿਸੇ ਨੇ ਨਈ ਤੇਨੂੰ)
ਬੋਤਲ ਵਿੱਚ ਮੇਰੀ ਜਾਨ ਹੈ ਵਸਦੀ (੨)
ਠੇਕਿਓ ਆਪ ਲਿਆਇਆ
ਮੇ ਗਾਲ ਪਾ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ।

ਮੂਵੀ ਵਾਲਾ ਮਰਿਆ ਕਿੱਥੇ ਇਤੋ ਪਹਿਲਾ ਦਾਰੋ ਲੱਥੇ
ਖਿੱਚ ਲੇ ਫੋਟੋਆ ਕਰ ਕੇ ਸ਼ੂਟ ਪਤਾ ਨੀ ਲੱਗਣਾ ਵਾਧੇ ਚ
ਜਿਹਦੀ ਸੀ ਕਲ ਫੈਟੀ ਚਾੜੀ ਫਿਰਦਾ ਐ ਘਬਰਾਇਆ(ਯਾਰ ਬੈ ਓਹਨਾਂ ਰੋੜੇ ਤਤੇ ਕਰ ਕੇ ਲਾ ਰਿਹਾ)
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾ ਦੇਣੀ ਜੈ dj ਬੰਦ ਕਰਾਇਆ

ਬਣਿਆ ਫਿਰਦਾ ਅਮਨ ਔਜਲਾ
ਦਾੜ੍ਹੀ ਉੱਤੋ ਮੀਟ ਪੁੰਛਲਾ
ਕਿੱਧਰ ਨੂੰ ਤੇਰਾ ਜਾਏ ਪਜਾਮਾ
ਸ਼ਰਮ ਸ਼ੁਰਮ ਭੋਰਾ ਕਰ ਕੇ ਮਾਮਾ
Sharry maan ਤੂੰ ਬਣ ਕੇ ਫਿਰਦਾ
ਬਾਬੂ ਮਾਣ ਤੂੰ ਬਣ ਕੇ ਫਿਰਦਾ
ਵਿਆਹ ਵਿੱਚ ਕਿਵੇਂ ਬੁਲਾਇਆ(ਚਾਚਾ ਏਤਾ ਓਦਾ ਈ ਆਗੇ ਵਿਆਹ ਵਿੱਚ)
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ

ਗਾਣੇ ਚਲਣੇ ਵਿੱਕੀ ਗਿੱਲ ਦੇ
ਸ਼ੋਂਕ ਪੋਗੋਨੇ ਸਾਰੇ ਦਿੱਲ ਦੇ
ਨੋਟਾਂ ਨਾਲ ਮੇਰਾ ਭਰਿਆ ਕੀਜਾ
ਮੇਹੀ ਫੁਫੜ ਮੇ ਹੀ ਜੀਜਾ
Leg ਪੀਸ ਦੀ ਗੱਲ ਕਰੋ(੨)
ਆ ਭੁਜੀਆ ਕਿੳੁ ਮੰਗਵਾਇਆ
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ

Lyric read krn vaaste dhanvaadGAAL PAA DENI aman aujla lyrics
gaal paa deni punjabi lyrics

ਟਿਕ ਜਾ ਚਾਚਾ ਬਹਿਜਾ ਸਾਈਡ ਤੇ
ਰੇਤਾ ਕਿੰਨੇ ਡੋਲਿਆ ਮੈਟ ਤੇ।੨।
ਵਿਆਹ ਵਿੱਚ ਕਿਸੇ ਨੇ ਪੈੱਗ ਨੀ ਪੁਛਿਆ
ਇਸਲਈ ਮੇ ਫਿਰਦਾ ਰੁੱਸਿਆ (ਆ ਮਨਾਉਣਾ ਕਿਸੇ ਨੇ ਨਈ ਤੇਨੂੰ)
ਬੋਤਲ ਵਿੱਚ ਮੇਰੀ ਜਾਨ ਹੈ ਵਸਦੀ (੨)
ਠੇਕਿਓ ਆਪ ਲਿਆਇਆ
ਮੇ ਗਾਲ ਪਾ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ।

ਮੂਵੀ ਵਾਲਾ ਮਰਿਆ ਕਿੱਥੇ ਇਤੋ ਪਹਿਲਾ ਦਾਰੋ ਲੱਥੇ
ਖਿੱਚ ਲੇ ਫੋਟੋਆ ਕਰ ਕੇ ਸ਼ੂਟ ਪਤਾ ਨੀ ਲੱਗਣਾ ਵਾਧੇ ਚ
ਜਿਹਦੀ ਸੀ ਕਲ ਫੈਟੀ ਚਾੜੀ ਫਿਰਦਾ ਐ ਘਬਰਾਇਆ(ਯਾਰ ਬੈ ਓਹਨਾਂ ਰੋੜੇ ਤਤੇ ਕਰ ਕੇ ਲਾ ਰਿਹਾ)
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾ ਦੇਣੀ ਜੈ dj ਬੰਦ ਕਰਾਇਆ

ਬਣਿਆ ਫਿਰਦਾ ਅਮਨ ਔਜਲਾ
ਦਾੜ੍ਹੀ ਉੱਤੋ ਮੀਟ ਪੁੰਛਲਾ
ਕਿੱਧਰ ਨੂੰ ਤੇਰਾ ਜਾਏ ਪਜਾਮਾ
ਸ਼ਰਮ ਸ਼ੁਰਮ ਭੋਰਾ ਕਰ ਕੇ ਮਾਮਾ
Sharry maan ਤੂੰ ਬਣ ਕੇ ਫਿਰਦਾ
ਬਾਬੂ ਮਾਣ ਤੂੰ ਬਣ ਕੇ ਫਿਰਦਾ
ਵਿਆਹ ਵਿੱਚ ਕਿਵੇਂ ਬੁਲਾਇਆ(ਚਾਚਾ ਏਤਾ ਓਦਾ ਈ ਆਗੇ ਵਿਆਹ ਵਿੱਚ)
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ

ਗਾਣੇ ਚਲਣੇ ਵਿੱਕੀ ਗਿੱਲ ਦੇ
ਸ਼ੋਂਕ ਪੋਗੋਨੇ ਸਾਰੇ ਦਿੱਲ ਦੇ
ਨੋਟਾਂ ਨਾਲ ਮੇਰਾ ਭਰਿਆ ਕੀਜਾ
ਮੇਹੀ ਫੁਫੜ ਮੇ ਹੀ ਜੀਜਾ
Leg ਪੀਸ ਦੀ ਗੱਲ ਕਰੋ(੨)
ਆ ਭੁਜੀਆ ਕਿੳੁ ਮੰਗਵਾਇਆ
ਮੇ ਗਾਲ ਪਾਂ ਦੇਣੀ(੨)
ਮੇ ਗਾਲ ਪਾਂ ਦੇਣੀ ਜੈ dj ਬੰਦ ਕਰਾਇਆ

Lyric read krn vaaste dhanvaad


Gaal paa deni aman aujla song
 
Top