Full fledge Story of babbu maan

*Amrinder Hundal*

Hundal Hunterz
ਜਰੂ੍ਰ ਪੜਿਓ..,, full fledge story maan
bai di..,,
ਕਹਿੰਦੇ ਚੰਗੀਆਂ ਭੱਲੀਆਂ ਕੁੜੀਆਂ ਨੂੰMissIndia
ਬਣਾਉਦਾ ਏ..,,
"ਸਾਹਮਣੇ ਚੁਬਾਰੇ" ਵਾਲੀ ਨਾਲ ਅੱਖਾਂ ਲਾਉਦਾ ਏ..,,
ਅਗਲੀ 'ਰੀਲ' ਵਿੱਚ ਸੋਚਿਆਂ ਬਈ ਕੁਝ different
ਗਾ ਲਈਏ..,,
ਮੌਸਮ ਬੜਾ ਰੰਗੀਨ ਝੜੀ "Saoun Di" ਲਾ ਲਈਏ..,,
"touch wood" ਵਰਗਾ ਮਿੱਠਾ ਜਾ ਕੋਈ
ਗਾਨਾ ਗਾ ਲਈਏ..,,
ਮੌਸਮ ਵਾਲਾ ਸੋਹਣਾ ਏ ਕੋਈ "Mehfil ਮਿੱਤਰਾ ਦੀ"
ਹੀ ਲਾ ਲਈਏ..,,
ਕੋਈ ਆਖੇ ਇਨੇ "Hawayein" ਕਿਉ ਬਣਾਈਏ..,,
ਸੁੱਤੀ ਹੋਈ ਕਲਾ ਇੰਨੇ ਕਿਉ ਜਗਾਈਏ..,,
ਜੱਦ ਗਾਇਆ "Kabza" ਕਹਿੰਦੇ ਕੱਬਜ਼ੇ ਦਵਾਉਦਾ ਏ..,,
ਚੰਗੇ ਭੱਲੇ ਲੋਕਾ ਦੇ ਇਹ ਜੱਜਬਾਤ ਭੱੜਕਾਉਦਾ ਏ..,,
ਫੇਰ ਇੱਕ 'ਰੀਲ' "Ohi Chan Ohi Ratan"
ਆਈ..,,
ਆਪਣੇ ਨਾਲ ਕਈ ਤਰਾਂ ਦੇ ਰੰਗ ਲਿਆਈ..,,
ਦੱਸਿਆਂ ਉਦੇ ਵਿੱਚ ਕੀ ਸ਼ੌਕ ਨੇ ਯਾਰਾ ਦੇ..,,
ਫੇਰ ਕਹਿੰਦੇ ਚਰਚੇ ਕਰਦਾ ਏ Hathiyaraan ਦੇ..,,
ਮਰਦਾ ਮਰਦਾ ਕਹਿੰਦੇ ਕੁੜੀਆਂ ਦੇਖਣ ਇਹ ਗੱਲ ਕਰੇ..,,
ਇਹਦੇ ਗੀਤਾ ਵਿੱਚ 'ਸੱਸੀ' ਕਿਉ ਰੇਤੇ ਵਿੱਚ ਮਰੇ..,,
ਜੱਦੋ ਫਿਰ "ਰੱਬ ਨੇ ਬਣਾਈਆਂ ਜੋੜੀਆਂ" ਆਈ..,,
ਕਹਿੰਦੇ ਇਹ ਤਾ ਪਰਦੇ ਤੇ romance ਕਰਦਾ ਏ..,,
ਥੋੜੇ ਕਹਿੰਦੇ ਕੀਹਦੇ ਸਹਾਰੇ ਦਿਨ ਕੱਟੀ ਜ਼ਾਦਾ ਏ..,,
ਪੀੜਾ ਦਾ ਮੁੱਲ ਕਾਤੋ ਵੱਟੀ ਜਾਦਾ ਏ..,,
ਪਤਾ ਨਹੀ ਇੰਨੂ ਕਦੋ ਪਿਆਰ ਹੋ ਗਿਆ..,,
ਕਿਸੇ ਦੀਆਂ ਦੀਆਂ ਜੁਲਫਾਂ ਵਿੱਚ ਕਾਤੋ ਖੋ ਗਿਆ..,,
ਫੇਰ ਆਪਾ ਨੇ ਫਿਲਮ "hashar" ਵਿੱਚ ਸਿਆਸਤ
ਦਿਖਾ ਦਿੱਤੀ..,,
'ਪੱਤਰਕਾਰ' ਕਹਿੰਦੇ ਕੈਸੀ ਇਹ ਫਿਲਮ ਬਣਾ ਦਿੱਤੀ..,,
ਕਹਿੰਦੇ ਫਿਲਮ ਦੇ ਆਖਰ ਵਿੱਚ "heroen"
ਠੁਕਰਾ ਦਿੱਤੀ..,,
ਕਹਿੰਦੇ ਏਸ "ਵੈਲੀ" ਨੇ ਗੋਲੇ ਤੇ ਬੇਗੀ ਲਾ ਦਿੱਤੀ..,,
ਮਾਨ ਤੋ ਹੋ ਗਿਆ ਦੀਵਾਨਾ..,,
ਨਾ ਜਾਨੇ ਲਿਖਣਾ ਨਾ ਗਾਨਾ.
 
Top