Fukkrey raanjhe, modern heer

ਪਹਿਲਾ ਹੀਰ ਚੂਰੀਆਂ ਲੇਕੇ ਆਉਂਦੀ ਸੀ
ਹੁਣ ਰਾਝੇਂ ਨੂੰ burger pizza ਖਵਾਨੇ ਪੇੰਦੇ ਆ

wah g wah sirra aa

:wah :wah
 

JUGGY D

BACK TO BASIC
ਗੱਲ ਬਾਤ ਆ ਵੀਰ ਜੀ !!
ਜੇ ਹੀਰ ਦੀ ਬੇਸਤੀ ਖਰਾਬ ਕਰਤੀ, ਰਾਂਝੇ ਦੀ ਕਿਹੜੀ ਇਜਤ ਬਣਾ ਦਿਤੀ ਆ !!
ਬਹਤ ਵਧਿਆ ਵੀਰ ਜੀ !!
 
Top