FB ਤੇ Status

Vehlalikhari

@£w@¥$v€h£@
ਕਹਿੰਦੀ ਵੇਹਲਿਆ ਵੇ ਤੂੰ fb ਤੇ
ਨਿੱਤ ਚੱਕਵੇਂ status ਪਾਉਂਦਾ ਏਂ..

ਕਦੇ ਮੇਰਾ ਨਾਂ ਵੀ ਕਿਧਰੇ
status ਵਿੱਚ ਲਾ ਦੇਆ ਕਰ..

ਜੇੜੀਆਂ ਸੜਦੀਆਂ ਨੇ
ਸਾਡੇ ਪਾਕ ਪਵਿੱਤਰ ਰਿਸ਼ਤੇ ਤੋਂ..

ਓਹਨਾਂ ਦੇ ਸੀਨੇ ਵਿੱਚ
ਹੋਰ ਭਾੰਬਡ ਮਚਾ ਦੇਆ ਕਰ...????
 

Attachments

  • image.jpg
    image.jpg
    129.4 KB · Views: 226
Top