fake book ਬਣਾ ta facebook nu..

j.chahaL

Member
facebook ਦੀ ਦੁਨਿਆ ਬੜੀ ਆ ਅਨੋਖੀ ਮਿਤਰੋ ,,,
ਆਸਕ਼ਾ ਦੇ ਲਈ ਕਰ ਦਿਤੀ ਆਸ਼ਿਕ਼ੀ ਸੋਖੀ ਮਿਤਰੋ !
ਉਂਜ ਭਾਂਵੇ ਕੋਈ ਬੁਲਾਏ ਨਾ , ਇਥੇ ਸਾਰੇ ਜੀ ਜੀ ਕਰਦੇ ਨੇ ,,,,
add ਕਰਨ ਨੂੰ ਤੇਜ ਬੜੇ ਪਰ like-commnt ਕਰਨ ਤੋ ਡਰਦੇ ਨੇ !
reqst ਕਰ ਦਿੰਦੇ dekh ਕਿਸੇ ਘੈਂਟ look ਨੂੰ ,,,,,
fake book ਬਣਾ dita ਲੋਕਾਂ ਨੇ ਅੱਜ facebook ਨੂੰ !!!!


jass chahaL
 
Top