facebook

ਆਰੀ , ਆਰੀ ,ਆਰੀ ਲੱਗੀ face-book ਦੀ ਬਿਮਾਰੀ....

ਸਵੇਰੇ ਉੱਠਣ ਸਾਰ ਚਾਹ ਤੋ ਲੱਗੇ ਪਿਆਰੀ..

ਪਤਾ ਨੀ ਲਗਦਾ ਜਦੋ ਲੰਘ ਜਾਦੀ ਦਿਹਾੜੀ ਸਾਰੀ..

bebe ਸਾਰਾ ਦਿਨ ਗਾਲਾ ਕੱਢੇ..ਵਿਚਾਰੀ




aari aari aari.. laggi facebook di bimari
savere uthan saar.. chah to lagge pyari
pata nai lagda jado lang jandi dihardi saari
bebe sara din gaalan kadde vichari
 
Last edited by a moderator:
Top