ਆਜੋ ਕੱਠੇ ਹੋਕੇ facebook ਉੱਤੇ ਯਾਰੋ

ਲਾਈਏ ਮਜਮਾਹ ਕੋਈ facebook ਉੱਤੇ ਯਾਰੋ
ਆਜੋ ਹੋਕੇ ਕੱਠੇ ਯਾਰੋ ਗਲ ਕੋਈ ਛੇੜੀਏ,
ਦੁੱਖ ਸੁੱਖ ਵੰਡੋ ਇਕ ਦੂਜੇ ਨਾਲ ਦਿਲ ਦਾ ਨਾ ਬੂਹਾ ਕਦੇ ਭੇੜੀਏ,,
ਆਜੋ ਕੱਠੇ ਹੋਕੇ facebook ਉੱਤੇ ਯਾਰੋ
ਗਲ ਕੋਈ ਪਿਆਰ ਵਾਲੀ ਗੈਰੀ ਨਾਲ ਛੇੜੀਏ,,

ਹੋ ਜਦੋਂ ਯਾਰ ਕਿਤੇ ਆਓਂਦੇ ਮੇਰੇ ਸਾਰੇ ਨੀ
ਸੱਚ ਜਾਣੋ ਫਿਰ ਆਓਂਦੇ ਨੇ ਨਜ਼ਾਰੇ ਨੀ,
ਕਰੋ ਪਿਆਰ ਸੱਚਾ ਕਰੋ ਇਕਰਾਰ ਸੱਚਾ
ਕਿਸੇ ਪਿੱਛੇ ਲਗ ਕੇ ਨਾ ਯਾਰੀ ਨੂੰ ਓਧੇੜੀਏ,,
ਆਜੋ ਕੱਠੇ ਹੋਕੇ facebook ਉੱਤੇ ਯਾਰੋ
ਗਲ ਕੋਈ ਪਿਆਰ ਵਾਲੀ ਗੈਰੀ ਨਾਲ ਛੇੜੀਏ,,

ਲਾਈਏ ਮਜਮਾਹ ਕੋਈ facebook ਉੱਤੇ ਯਾਰੋ
ਆਜੋ ਹੋਕੇ ਕੱਠੇ ਯਾਰੋ ਗਲ ਕੋਈ ਛੇੜੀਏ,

ਗੈਰੀ ਚਾਓਂਦਾ ਓਨੂੰ ਆਪਣਾ ਬਣਾ ਲਵਾਂ
ਦਿਲ ਕਰਦਾ ਏ ਹਿੱਕ ਨਾਲ ਲਾ ਲਵਾਂ
ਤੂੰ ਵੀ ਆਜਾ ਨੀ ਪ੍ਰੀਤ ,ਬਣ ਜਾ ਤੂੰ ਮੇਰੀ ਮੀਤ,,
ਸੱਥ ਵਿੱਚ ਬੈਠ ਗਲ ਨੂੰ ਨਬੇੜੀਏ,,
ਆਜੋ ਕੱਠੇ ਹੋਕੇ facebook ਉੱਤੇ ਯਾਰੋ
ਗਲ ਕੋਈ ਪਿਆਰ ਵਾਲੀ ਗੈਰੀ ਨਾਲ ਛੇੜੀਏ,,

ਲਾਈਏ ਮਜਮਾਹ ਕੋਈ facebook ਉੱਤੇ ਯਾਰੋ
ਆਜੋ ਹੋਕੇ ਕੱਠੇ ਯਾਰੋ ਗਲ ਕੋਈ ਛੇੜੀਏ,

ਲਾਈਏ ਮਜਮਾਹ ਕੋਈ facebook ਉੱਤੇ ਯਾਰੋ
ਆਜੋ ਹੋਕੇ ਕੱਠੇ ਯਾਰੋ ਗਲ ਕੋਈ ਛੇੜੀਏ,
 

Attachments

  • 232.jpg
    232.jpg
    14.8 KB · Views: 138
Last edited:
Top