Facebook Punjabi Status

sukh_brar

Banned
:titli
ਤੂੰ ਉਮਰ ਚ ਕੁੜੀਏ ਛੋਟੀ ਏ , ਐਂਵੇਂ
ਨਾ ਬਹੁਤਾ ਸੜਿਆ
ਕਰ.... ਤੇਰੇ ਪੱਲੇ ਵੀ ਕੁਝ ਪੈ ਜੂ___ ਤੂੰ ਮੇਰੇ POST
ਪੜੇਆ ਕਰ.....
:kiven

ਬਾਪੂ ਆਪਣੀ ਕੁੜੀ ਨੂੰ " ਪਹਿਲਾਂ ਤੂੰ ਮੈਨੂੰ ਪਾਪਾ ਕਹਿੰਦੀ ਸੀ ਪਰ ਹੁਣ
ਡੈਡੀ ਕਹਿੰਨੀ ਏ
ਇਦਾਂ ਕਿਉ ??
.
.
.
.
.
.
.
ਕੁੜੀ " ਔ ਕੱਮ ਆਨ ਡੈਡ
ਪਾਪਾ ਕਹਿਣ ਨਾਲ ਮੇਰੀ ਲਿਪਸਟੀਕ ਖਰਾਬ ਹੌ ਜਾਂਦੀ ਏ "
.
.
.
ਹੁਣ ਕੁੜੀਆਂ ਬੁਲ਼ ਹਿੱਲਾ ਕੇ ਵੇਖਣਗੀਆ "
:aat
 

sukh_brar

Banned
[MENTION]
ਪਤਾ Ni ਲੱਗਦਾ Kismatt ਦਾ Kdon ਕਿਹੜਾ Rang ਵਿਖਾਂਦੀ Ae__
'In a Relationship with' ਆਲੀ ਅੱਜ ਕੱਲ 'Friend Suggestions' 'ਚ ਆਉਂਦੀ ਏ__
[/MENTION]
 
Top