pargat singh
Member
ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
ਫੇਸ਼ਬੁੱਕ ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ
ਦੀ ਸਮਾਈਲ, ਬੱਤੀ ਕਰਗੀ ਗਰੀਨ
ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ...!!
ਫੇਸ਼ਬੁੱਕ ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ
ਦੀ ਸਮਾਈਲ, ਬੱਤੀ ਕਰਗੀ ਗਰੀਨ
ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ...!!