ਲੱਗਦਾ Europe ਵਾਲਾ ਖਾਬ ਚੰਗਾ ਸੀ , ਅੱਜ ਪਤਾ ਲੱਗਿਆ ਪੰਜਾਬ ਚੰਗਾ ਸੀ | ਫੜਾ ਫੌਕੀਆ ਤੇ ਝੂਠੇ ਸਾਰੇ ਦਾਅਵੇ , ਕੀ ਅੱਗ ਲਾਉਣੀ Euroਆ ਨੂੰ , ਜਿੱਥੇ ਰੂਹ ਨੂੰ ਚੈਨ ਨਾ ਆਵੇ |