ravinder8991
Member
ਇੱਕ ਵਾਰ ਮਿੱਲ ਜਾਵੀ ਮਰ ਜਾਣ ਤੋਂ ਪਹਿੱਲਾਂ
ਨਬਜ ਪਾਲੇ ਦੀ ਸੋਹਣੀਏ ਰੁੱਕ ਜਾਣ ਤੋਂ ਪਹਿੱਲਾਂ ....
ਸੂਰਜ ਡੁੱਬਣ ਤੋ ਪਹਿੱਲਾਂ ਕਦੇ ਰਾਤ ਨਹੀ ਹੁੰਦੀ
ਸਿਵਿਆਂ ਵਿਚ ਵੀ ਸੋਹਣੀਏ ਕਦੇ ਮੁਲਾਕਾਤ ਨਹੀ ਹੁੰਦੀ .
ਨਬਜ ਪਾਲੇ ਦੀ ਸੋਹਣੀਏ ਰੁੱਕ ਜਾਣ ਤੋਂ ਪਹਿੱਲਾਂ ....
ਸੂਰਜ ਡੁੱਬਣ ਤੋ ਪਹਿੱਲਾਂ ਕਦੇ ਰਾਤ ਨਹੀ ਹੁੰਦੀ
ਸਿਵਿਆਂ ਵਿਚ ਵੀ ਸੋਹਣੀਏ ਕਦੇ ਮੁਲਾਕਾਤ ਨਹੀ ਹੁੰਦੀ .