Ek vari mil jabi :(

ਇੱਕ ਵਾਰ ਮਿੱਲ ਜਾਵੀ ਮਰ ਜਾਣ ਤੋਂ ਪਹਿੱਲਾਂ

ਨਬਜ ਪਾਲੇ ਦੀ ਸੋਹਣੀਏ ਰੁੱਕ ਜਾਣ ਤੋਂ ਪਹਿੱਲਾਂ ....

ਸੂਰਜ ਡੁੱਬਣ ਤੋ ਪਹਿੱਲਾਂ ਕਦੇ ਰਾਤ ਨਹੀ ਹੁੰਦੀ

ਸਿਵਿਆਂ ਵਿਚ ਵੀ ਸੋਹਣੀਏ ਕਦੇ ਮੁਲਾਕਾਤ ਨਹੀ ਹੁੰਦੀ . :brb
 
Top