ek 5 ਸਾਲ di kudi ne ..

♥ ♥ ਇਕ ਪੰਜ ਸਾਲ ਦੀ ਕੁੜੀ ਨੇ ਆਪਣੇ ਸੱਤ ਸਾਲ
ਦੇ ਭਾਈ ਤੋਂ ਪੁਛਇਆ :->>>>
ਵੀਰੇ ਪਿਆਰ ਕੀ ਹੁੰਦਾ
,ਵੀਰ >>>> ਨਿਕੀ ਤੂ ਹਰ ਰੋਜ ਮੇਰੇ ਸਕੂਲ ਬੈਗ ਚੋ
ਮੇਥੋ ਚੋਰੀ ਹਰ ਰੋਜ ਟੋਫੀ ਕੱਡ ਕੇ ਖਾ ਜਾਨੀ ਏ ..
ਤੇ ਮੈਂ ਹਰ ਰੋਜ ਉਸੇ ਜਗਾ ਤੇ ਇਕ ਨਵੀ ਟੋਫੀ ਰਖ
ਦਿਨਾ ਆ ..........
ਇਹ ਹੁੰਦਾ pyaR...
 
Top