Lyrics Ehne Sastey Na Dil Yaaran De - Gurj Sidhu - Punjabi Font Lyrics


ਗਾਇਕ - ਗੁਰਜ ਸਿੱਧੂ
ਸੰਗੀਤ - ਕਾਓਸ ਪ੍ਰੋਡਕਸ਼ਨ
ਗੀਤਕਾਰ - ਸੁਖ ਸੰਧੂ



ਬੋਲ


ਸ਼ਾਂਤ ਸੂਬਾਹ ਆ ਪਰ ਖੂਨ ਦੇ ਗਰਮ ਆ ,
ਅਲੜਾ ਦੇ ਵਾਂਗੂ ਸਾਡੇ ਜਿਗਰੇ ਨਰਮ ਨਾਂ ,
ਕਰ ਕੇ ਪਖੰਡ ਬਾਜੀਆ ਤੂੰ ਪੈਰੀ ਖ਼ੁਦ ਕੰਡੇ ਬੀਜ ਲਵੇ ਗੀ ,
ਇਨ੍ਹੇ ਸਸਤੇ ਨਾ ਦਿੱਲ ਯਾਰਾਂ ਦੇ ਜੋ ਅੱਖ ਮਾਰ ਕੇ ਖਰੀਦ ਲਵੇ ਗੀ,​
 
Top