Eh meri preet yaaro....writer gerry

ਲਓ ਬਈ ਇਕ ਵਾਰ ਮੈਂ ਫਿਰ ਹਾਜ਼ਿਰ ਹੋਇਆ ਲਹਿ ਕਿ ਆਪਣਾ ਗੀਤ ਯਾਰੋ
ਇਸ ਤਸਵੀਰ ਵਿੱਚ ਇੱਕ ਪਾਸੇ ਮੈਂ ਬੈਠਾਂ ਹਾਂ ਤੇ ਇੱਕ ਪਾਸੇ ਮੇਰੀ ਪ੍ਰੀਤ ਯਾਰੋ
.
ਦੇਖਿਓ ਨਜ਼ਰ ਨਾ ਲਾਇਓ ਸਾਡੀ ਜੋੜ੍ਹੀ ਨੂੰ ਇੱਕ-ਇੱਕ ਯਾਰ ਦੂਆ ਦੇਵੇ
ਜਦੋਂ ਆਪਣੇ ਦੇਣ ਦੁਆਵਾਂ ਤਾਂ ਵਜਦੇ ਦਿਲਾਂ ਦੇ ਮਿੱਠੇ ਸੰਗੀਤ ਯਾਰੋ
.
ਤਰੀਕ 12 ਤੇ ਮਹੀਨਾ ਪੰਜਵਾਂ ਇਸ ਦਿਨ ਸਾਡਾ ਸੀ ਵਿਆਹ ਹੋਇਆ
ਸਦੀਆਂ ਤੋਂ ਜੋ ਚਲਦੀ ਆਈ ਵਿਆਹ ਦੀ ਰਸਮ ਤੇ ਰੀਤ ਯਾਰੋ
.
ਇਸ਼ਕ ਮੁਹੱਬਤ ਕੀ ਹੁੰਦੀ ਹੈ ਓਹੀ ਜਾਣਦਾ ਜਿਸ ਨੇ ਕੀਤੀ
ਰੱਬ ਬਣਾਓਂਦਾ ਜੋੜ੍ਹੀਆਂ ਸੱਚਾ ਮਿਲਾਇਆ ਮਨ ਦਾ ਮੀਤ ਯਾਰੋ
.
ਮੋਸਮ ਸੀ ਮਸਤਾਨਾ ਤਿੱਤਲੀਆੰ ਤੇ ਚਿੜ੍ਹੀਆਂ ਨੇ ਰੋਲ੍ਹਾ ਪਾਇਆ
ਸਾਡਾ ਪਿਆਰ ਇਂਝ ਜਾਪਦਾ ਸੀ ਜਿਵੇਂ ਮੈਂ ਧਾਗਾ ਤੇ ਓਹ ਤਵੀਤ ਯਾਰੋ
.
ਭਟਕਿਆ ਸੀ ਫਿਰਦਾ ਗਲ੍ਹੀ-ਗਲ੍ਹੀ ਮੈਂ ਆਪਣੇ ਆਪ ਦਾ ਸੀ ਪਤਾ ਨਹੀਂ
ਅੱਜ ਕੱਲ ਦਿਲ ਜਿਹਾ ਠਾਰੀ ਜਾਵੇ ਨਹਿਰ ਕੋਈ ਠੰਡੀ ਸ਼ੀਤ ਯਾਰੋ
.
ਦੁਸ਼ਮਣ ਜੋ ਸੀ ਹੁਣ ਯਾਰ ਹੋ ਗਏ ਨੇ ਜੱਦ ਹੱਸ ਬੁਲਾਇਆ ਸੱਭ ਨੂੰ
ਨਫਰਤ ਭੁੱਲ ਜਾਓ ਪਿਆਰ ਵਧਾ ਲਓ ਏ ਸਮਾਂ ਜਾਵੇ ਨਾ ਬੀਤ ਯਾਰੋ
.
ਬੜ੍ਹੇ ਦਿਨਾ ਬਾਦ "ਗੈਰੀ" ਹਾਜ਼ਿਰ ਹੋਇਆ ਲਹਿ ਕਿ ਆਪਣਾ ਗੀਤ ਯਾਰੋ
ਬੜ੍ਹੇ ਦਿਨਾ ਬਾਦ "ਗੈਰੀ" ਹਾਜ਼ਿਰ ਹੋਇਆ ਲਹਿ ਕਿ ਆਪਣਾ ਗੀਤ ਯਾਰੋ..Gurwinder Singh.Gerry. 2/8/2012
 

Attachments

  • Photo0292.jpg
    Photo0292.jpg
    194.6 KB · Views: 350

preet_singh

a¯n¯i¯m¯a¯l¯_¯l¯o¯v¯e¯r¯
:sehaj welcme gerry bro :dr

bhut sohna likha :d bhabhi ji sasrikal :an :d

auna mai jalandhr thode dina tak fer khani mai bhabhi de hath di kheer yaaro,ik passe betha mera veer gerry te duje pase sadi bhabhi preet yaaro :dr :dr :dr
 
my hearthy congrajulations to you Gerry Phaji and Bhabi
Tuahdi Jhodi Bilkul Tich Battan wargi...hasde wasde ravoh...ek dujeh de pyaar wich saada rangeh ravoh.
You both look great...god bless you :pra
Bohot wadiya likhiya ji
 

JUGGY D

BACK TO BASIC
hasde wasde ravooo ...:sehaj waheguru tuhade piyaar nu india di mehgai di traa hor wadhaveeeeeeee :pr :pr god bless you :ginni
 
Top