DusherA

ਦੁਸਹਿਰੇ ਨੂੰ ਸਾੜ ਕੇ ਰਾਵਣ ਨੂੰ ਕਹਿੰਦੇ ਹੋ ਗਈ ਜਿੱਤ ਬੁਰਾਈ ਤੇ ਨੇਕੀ ਦੀ
ਲੋਕੋ ਮਪਣੇ ਅੰਦਰ ਦੀ ਬੁਰਾਈ ਵੀ ਦੇਖੋ ਹਰ ਵੇਲੇ ਦੂਜੇ ਤੇ ਅੱਖ ਨੀ ਰੱਖੀ ਦੀ
ਚੱਲੋ ਮੰਨੀਆ ਰਾਵਣ ਨੂੰ ਵੀ ਉਹਦੇ ਹੀ ਹੰਕਾਰ ਤੇ ਬੁਰਾਈ ਨੇ ਸੀ ਮਾਰਿਆ
ਤਾਹਿਓ ਅਪਣੇ ਬੁਰੇ ਕੰਮਾਂ ਕਰਕੇ ਹਰ ਸਾਲ ਹੀ ਦੁਸਹਿਰੇ ਨੂੰ ਜਾਵੇ ਸਾੜੀਆ
ਸਾੜ ਕੇ ਰਾਵਣ ਨੂੰ ਖੁਸ਼ੀ ਤਾ ਮਨਾਇਓ,ਨਾਲ ਅਪਣੇ ਅੰਦਰ ਦੇ ਰਾਵਣ ਨੂੰ ਮਿਟਾਇਓ
:)ਇਸ ਦੁਨੀਆ ਤੋ ਜਾਣ ਤੋ ਪਹਿਲਾ ਥੋੜਾ ਜਿਹੇ ਚੰਗੇ ਕਰਮ ਕਰ ਕੇ ਹੀ ਜਾਇਓ.:)
.....................happy dushera to all my friends............................
 
Top