DP de Style

#m@nn#

The He4rt H4ck3r
Dashing Preet hun pattya gya ni ikk tere karke..
nave nave maarda style kudie ni modan utte khadke...

kise naalo kehnda mai ni ghat hun rehna ..
dekh muchhan vich Nimbu atkaayi firda...

ho gya shudayi tere pyar vich DP..
dekh sir utte CHOOHA banwayi firda....



Dashing Preet ਹੁਣ ਪੱਟਿਆ ਗਿਆ ਨੀ ਇੱਕ ਤੇਰੇ ਕਰਕੇ ..
ਨਵੇ ਨਵੇ ਮਾਰਦਾ ਸਟਾਇਲ ਕੁੜੀਏ ਨੀ ਮੋੜਾਂ ਉੱਤੇ ਖੜਕੇ ...

ਕਿਸੇ ਨਾਲੋ ਕਹਿੰਦਾ ਮੈ ਨੀ ਘੱਟ ਹੁਣ ਰਹਿਣਾ ..
ਦੇਖ ਮੁਛਾਂ ਵਿਚ ਨਿੰਬੂ ਅਟ੍ਕਾਈ ਫਿਰਦਾ ...

ਹੋ ਗਿਆ ਸ਼ੁਦਾਈ ਤੇਰੇ ਪਿਆਰ ਵਿਚ DP..
ਦੇਖ ਸਿਰ ਉੱਤੇ ਚੂਹਾ ਬਨਵਾਈ ਫਿਰਦਾ ....
\



__





 
Similar threads

Similar threads

Top