Discussion about New Contest


Sat Sri Akaal UNP de niwasiyo


Kayi dina ton UNP utte koi contest ni hoya kise v tara da

Es vishe ch ik nava Contest shuru kita ja raha

Contest Theme kush v ho sakdi Art/Painting, Music, Poetry or something else...

Kujh Members da khayaal ya k All in One Contest karo te kujh sehmat nahi

So Janta aapne aapne vichaar sanjhe karo

te decide karo Contest kahda hona chahida ...


*Dhanwad Sahit*
harman03


 
Last edited:
agree with rano..........
Ginni%20Singh.gif
Ginni%20Singh.gif
Ginni%20Singh.gif
 

JUGGY D

BACK TO BASIC
ਯਾਰ ਕੀ ਏਮੀ ਰੋਲਾ ਪਾਉਣ ਲਗੇ ਆ .. ਕੋਈ ਕੰਮ ਦੀ ਗੱਲ ਕਰੋ ..!!

ਕੋਈ ਵਧਿਆ ਜਿਹਾ ਰਖ ਲਵੋ ... ਇਕ ਫਿਕਸ ਡੇਟ ਤਕ ਅਪਨੀਆ ਐਂਟਰੀਆਂ ਇਕ ਖਾਸ ਮੈਬਰ ਨੂੰ ਸੇੰਡ ਕਰੋ .. ਫਿਰ ਓਹੀ ਮੈਬਰ ਇਕ ਥ੍ਰੇਡ ਵਿਚ ਸਾਰਿਆਂ ਐਂਟਰੀਆਂ,ਨਾਲ ਵੋਟਿੰਗ ਪਾ ਦੇਵੇ .. ਜਿਸ ਨੂੰ ਜਿਸਦੀ ਐਂਟਰੀ ਵਧਿਆ ਲਗਦੀ ਓਹਨੂੰ ਵੋਟ ਕਰੋ ... !!

ਕਵਿਤਾ , ਆਰਟ , ਪੈਂਟਿੰਗ ਅਤੇ ਸੋੰਗ ਰੀਮਿਕਸ ..ਕੋਈ ਵੀ ਰੱਖ ਲਵੋ ..!!

ਰਹੀ ਗੱਲ ਇਨਾਮ ਦੀ ..ਮੈਂ ਸੋਚਦਾ ਸਾਈਨ ਨਾਲੋ (ਸਾਈਨ ਤਾਂ ਕੋਈ ਵੀ ਬਣਾ ਸਕਦਾ) ਉਸਨੂੰ ਕੋਈ ਖਾਸ ਲੋਗੋ ਇਕ ਮਹੀਨੇ ਲਈ ਦਿਤਾ ਜਾਵੇ ..!!
 
bhai koi jana hun partiyogta aala Thread bana dao te shuru karo aentriyaa :an

Partiyogta hou Painting/Sketch di .. Final


Saare member agree hon ??
 

#m@nn#

The He4rt H4ck3r
koi v rakhlo aapa tan all rounder a :p....

@tp tusi shuru kar deo apne aap sab ne entries paa denia... Art/Painting/Poetry/ Cultural cheejan dian fotos vagaira...

bas tusi shuru karo....enjoy ho jau sab da :cool
 
Top